ਗਮ ਭੁਲਾਉਣ ਲਈ ਜਰਮਨੀ ਦੇ ਪ੍ਰਸ਼ੰਸਕ ਦੇਖਦੇ ਰਹੇ ਏ-ਲਿਸਟਡ ਮੂਵੀ

Saturday, Jun 23, 2018 - 09:59 AM (IST)

ਗਮ ਭੁਲਾਉਣ ਲਈ ਜਰਮਨੀ ਦੇ ਪ੍ਰਸ਼ੰਸਕ ਦੇਖਦੇ ਰਹੇ ਏ-ਲਿਸਟਡ ਮੂਵੀ

ਮਾਸਕੋ —ਜਰਮਨ ਦੀ ਆਨਲਾਈਨ ਪੋਰਨ ਵੈੱਬਸਾਈਟ ਨੇ ਨਵਾਂ ਡਾਟਾ ਰਿਲੀਜ਼ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਰਮਨੀ ਜਦੋਂ ਮੈਕਸੀਕੋ ਤੋਂ 1-0 ਨਾਲ ਹਾਰ ਗਿਆ ਸੀ ਤਾਂ ਵੈੱਬਸਾਈਟ 'ਤੇ ਰਿਕਾਰਡ ਗਿਣਤੀ ਵਿਚ ਵਿਜ਼ਟਰ ਦੀ ਆਮਦ ਹੋਈ ਸੀ। ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਜਰਮਨੀ ਦੀ ਹਾਰ ਦੇ ਗਮ ਨੂੰ ਭੁਲਾਉਣ ਲਈ ਪ੍ਰਸ਼ੰਸਕਾਂ ਨੇ ਪੋਰਨ ਦਾ ਸਹਾਰਾ ਲਿਆ ਸੀ। ਵੈੱਬਸਾਈਟ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਜਦੋਂ ਮੈਚ ਦੀ ਆਖਰੀ ਸੀਟੀ ਵੱਜੀ ਤਦ 10 ਮਿੰਟ ਵਿਚ ਹੀ 9 ਮਿਲੀਅਨ ਯੂਜ਼ਰਸ ਵੈੱਬਸਾਈਟ 'ਤੇ ਆ ਗਏ। ਇਹ ਵਾਧਾ ਤਕਰੀਬਨ 38 ਫੀਸਦੀ ਸੀ। 


Related News