IPL 'ਚ ਖੇਡਣਗੇ ਪੰਜਾਬ ਦੇ 15 ਖਿਡਾਰੀ, ਜਾਣੋਂ ਕਿਹੜਾ ਖਿਡਾਰੀ ਕਿਸ ਟੀਮ 'ਚ ਹੈ ਸ਼ਾਮਲ

Wednesday, Mar 20, 2019 - 10:35 PM (IST)

IPL 'ਚ ਖੇਡਣਗੇ ਪੰਜਾਬ ਦੇ 15 ਖਿਡਾਰੀ, ਜਾਣੋਂ ਕਿਹੜਾ ਖਿਡਾਰੀ ਕਿਸ ਟੀਮ 'ਚ ਹੈ ਸ਼ਾਮਲ

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 12ਵੇਂ ਸੈਸ਼ਨ ਦੇ ਲਈ ਖਿਡਾਰੀਆਂ ਦੇ ਨਾਵਾਂ ਦੀ ਆਖਰੀ ਸੂਚੀ ਜਾਰੀ ਹੋ ਚੁੱਕੀ ਹੈ। ਜੈਪੁਰ 'ਚ ਹੋਈ ਨਿਲਾਮੀ ਦੇ ਦੌਰਾਨ ਪੰਜਾਬ ਦੇ ਕਈ ਨੌਜਵਾਨ ਖਿਡਾਰੀਆਂ ਨੂੰ ਟੀਮ ਫ੍ਰੈਚਾਇਜ਼ੀਆਂ ਨੇ ਖਰੀਦਿਆ। 2019 ਦੇ ਮਾਰਚ-ਅਪ੍ਰੈਲ 'ਚ ਹੋਣ ਵਾਲੇ ਸੀਜ਼ਨ 'ਚ ਇਸ ਵਾਰ ਪ੍ਰਸ਼ੰਸਕ ਨੂੰ ਪੰਜਾਬ ਦੇ ਕੁੱਲ 14 ਖਿਡਾਰੀ ਖੇਡਦੇ ਹੋਏ ਦੇਖਣਗੇ। ਕਿਹੜੇ ਹਨ ਉਹ ਖਿਡਾਰੀ ਤੇ ਕਿਸ ਟੀਮ ਦੇ ਲਈ ਆਪਣੀ ਭੂਮੀਕਾ ਨਿਭਾਉਣਗੇ—

ਨਾਂ ਟੀਮ ਸ਼ਹਿਰ  ਕੀਮਤ
ਹਰਭਜਨ ਸਿੰਘ ਚੇਨਈ ਸੁਪਰ ਕਿੰਗਸ ਜਲੰਧਰ    2 ਕਰੋੜ
ਯੁਵਰਾਜ ਸਿੰਘ ਮੁੰਬਈ ਇੰਡੀਅਨਸ ਚੰਡੀਗੜ੍ਹ  1 ਕਰੋੜ
ਮਨਨ ਵੋਹਰਾ   ਰਾਜਸਥਾਨ ਰਾਇਲਸ ਚੰਡੀਗੜ੍ਹ  20 ਲੱਖ
ਸ਼ੁਭਮਨ ਗਿੱਲ  ਕੋਲਕਾਤਾ ਨਾਈਟ ਰਾਈਡਰਸ ਚੰਡੀਗੜ੍ਹ  1 ਕਰੋੜ 80 ਲੱਖ
ਅਨਮੋਲਪ੍ਰੀਤ   ਮੁੰਬਈ ਇੰਡੀਅਨਸ ਪਟਿਆਲਾ  80 ਲੱਖ
ਵਰਿੰਦਰ ਸਿੰਘ ਸਰਾਂ       ਮੁੰਬਈ ਇੰਡੀਅਨਸ ਸਿਰਸਾ 3 ਕਰੋੜ 40 ਲੱਖ
ਪ੍ਰਭਸਿਮਰਨ ਸਿੰਘ    ਕਿੰਗਜ਼ ਇਲੈਵਨ ਪੰਜਾਬ ਪਟਿਆਲਾ 4 ਕਰੋੜ 80 ਲੱਖ
ਮਾਰਕਡੇਅ ਮਯੰਕ   ਮੁੰਬਈ ਇੰਡੀਅਨਸ  ਬਠਿੰਡਾ 20 ਲੱਖ
ਗੁਰਕੀਰਤ ਮਾਨ   ਰਾਇਲ ਚੈਂਲੇਜ਼ਰ ਬੈਂਗਲੁਰੂ ਸ੍ਰੀ ਮੁਕਤਸਰ ਸਾਹਿਬ 50 ਲੱਖ
ਸਿਧਾਰਥ ਕੌਲ     ਸਨਰਾਇਜ਼ਰਸ ਹੈਦਰਾਬਾਦ ਪਠਾਨਕੋਟ 3 ਕਰੋੜ 80 ਲੱਖ
ਸੰਦੀਪ ਸ਼ਰਮਾ     ਸਨਰਾਇਜ਼ਰਸ ਹੈਦਰਾਬਾਦ ਪਟਿਆਲਾ 3 ਕਰੋੜ
ਅਭਿਸ਼ੇਕ ਸ਼ਰਮਾ     ਸਨਰਾਇਜ਼ਰਸ ਹੈਦਰਾਬਾਦ ਅੰਮ੍ਰਿਤਸਰ 55 ਲੱਖ
 ਮੰਦੀਪ ਸਿੰਘ   ਕਿੰਗਜ਼ ਇਲੈਵਨ ਪੰਜਾਬ ਜਲੰਧਰ 1 ਕਰੋੜ 40 ਲੱਖ
ਹਰਪ੍ਰੀਤ ਬਰਾਰ   ਕਿੰਗਜ਼ ਇਲੈਵਨ ਪੰਜਾਬ  ਮੋਗਾ  20 ਲੱਖ
ਅਰਸ਼ਦੀਪ ਸਿੰਘ     ਕਿੰਗਜ਼ ਇਲੈਵਨ ਪੰਜਾਬ ਖਰੜ 20 ਲੱਖ

 


author

Gurdeep Singh

Content Editor

Related News