4 ਅਪ੍ਰੈਲ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Tuesday, Apr 04, 2017 - 10:54 PM (IST)
1. 44 ਸਿੱਖ ਆਗੂ ਅਕਾਲ ਤਖਤ ਸਾਹਿਬ ਵੱਲੋਂ ਤਲਬ
2. 5000 ਕਰੋੜ ਦੇ ਡਰੱਗ ਰੈਕੇਟ ਮਾਮਲੇ ''ਚ ਈ.ਡੀ. ਦਾ ਵੱਡਾ ਖੁਲਾਸਾ
3. ਸਾਬਕਾ ਮੰਤਰੀ ਫਿਲੌਰ ਤੇ ਅਵਿਨਾਸ਼ ਚੰਦਰ ਨੂੰ ਈ.ਡੀ. ਦਾ ਝਟਕਾ
4. ਸਾਬਕਾ ਸੀ.ਐੱਮ. ਬਾਦਲ ਨੇ ਸਾਧਿਆ ਕਾਂਗਰਸ ''ਤੇ ਨਿਸ਼ਾਨਾ
5. ਬਿਜਲੀ ਰੇਟਾਂ ''ਚ ਘਾਟੇ-ਵਾਧੇ ਦਾ ਕੋਈ ਵਿਚਾਰ ਨਹੀਂ: ਰਾਣਾ ਗੁਰਜੀਤ ਸਿੰਘ