23 ਮਈ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Wednesday, May 24, 2017 - 02:36 AM (IST)
1. ਦਸਵੀਂ ਦੇ ਨਤੀਜਿਆਂ ਤੋਂ ਨਾਖੂਸ਼ ਸੀ.ਐੱਮ. ਨੇ ਸਿੱਖਿਆ ਮੰਤਰੀ ਤੋਂ ਮੰਗੀ ਰਿਪੋਰਟ
2. ਅਗਸਤ ਦੇ ਪਹਿਲੇ ਹਫਤੇ ਹੋਣਗੀਆਂ ਨਿਗਮ ਅਤੇ ਪੰਚਾਇਤ ਚੋਣਾਂ- ਸਿੱਧੂ
3. ਮੇਰੀ ਜਿੱਤ ਤੋਂ ਦੁਖੀ ਨੇ ਕਾਂਗਰਸੀ- ਮਜੀਠੀਆ
4. ਦਲਿਤ ਮਾਮਲਿਆਂ ਲਈ ਬਣੇਂ ਸਪੈਸ਼ਲ ਟਾਸਕ ਫੋਰਸ-ਫੂਲਕਾ
5. ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਸੁੱਖਾ ਭਾਊ ਦੀ ਮੌਤ