29 ਅਪ੍ਰੈਲ ਦਾ ਜਲੰਧਰ ਬੁਲਿਟਨ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Sunday, Apr 30, 2017 - 04:29 AM (IST)
1. ਫਸਲ ਦੇ ਘੱਟ ਝਾੜ ਅਤੇ ਕਰਜ਼ੇ ਤੋਂ ਦੁਖੀ ਕਿਸਾਨ ਨੇ ਕੀਤੀ ਖੁਦਕੁਸ਼ੀ
2. ਖਤਰਨਾਕ ਅਪਰਾਧੀਆਂ ਦੀਆਂ ਤਸਵੀਰਾਂ ਹਰ ਨਾਕੇ ''ਤੇ ਹੋਣਗੀਆਂ ਜਾਰੀ- ਏ.ਡੀ.ਜੀ.ਪੀ. ਚੌਧਰੀ
3. ਜਨਤਾ ਨਗਰ ''ਚ ਦੁਕਾਨਦਾਰਾਂ ਨੂੰ ਮਿਲੇ ਧਮਕੀ ਭਰੇ ਖ਼ਤ
4. ਦਿੱਲੀ ਤੋਂ ਪੰਜਾਬ ''ਚ ਹੈਰੋਇਨ ਸਪਲਾਈ ਕਰਨ ਵਾਲਾ ਨਾਈਜੀਰੀਅਨ ਕਾਬੂ
5. ਹੈਰੋਇਨ ਅਤੇ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ
