ਬੱਸ ਤੋਂ ਡਿੱਗਣ ਨਾਲ ਨੌਜਵਾਨ ਜ਼ਖ਼ਮੀ
Saturday, Jun 10, 2017 - 06:02 PM (IST)
ਬਟਾਲਾ(ਸੈਂਡੀ)-ਅੱਜ ਸਵੇਰੇ ਗਾਂਧੀ ਚੌਕ ਵਿਖੇ ਬੱਸ ਦੀ ਛੱਤ ਤੋਂ ਡਿੱਗਣ ਨਾਲ ਇਕ ਨੌਜਵਾਨ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਲਵ ਪੁੱਤਰ ਦਵਿੰਦਰ ਸਿੰਘ ਵਾਸੀ ਘਣੀਏ ਕੇ ਬਾਂਗਰ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਦੀ ਛੱਤ 'ਤੇ ਬੈਠ ਕੇ ਬਟਾਲਾ ਆ ਰਿਹਾ ਸੀ ਕਿ ਜਦੋਂ ਬੱਸ ਗਾਂਧੀ ਚੌਕ ਪਹੁੰਚੀ ਤਾਂ ਇਹ ਉਹ ਬੱਸ ਤੋਂ ਉਤਰਦੇ ਸਮੇਂ ਡਿੱਗ ਗਿਆ ਤੇ ਜ਼ਖ਼ਮੀ ਹੋ ਗਿਆ।
