ਪਟਿਆਲਾ : ਯਾਦਵਿੰਦਰ ਕਾਲਜ ''ਚ ਮਨਾਇਆ ਗਿਆ ਪੁਸਤਕ ਮੇਲਾ

Monday, Jan 29, 2018 - 03:50 PM (IST)

ਤਲਵੰਡੀ ਸਾਬੋ (ਮੁਨੀਸ਼) — ਤਲਵੰਡੀ ਸਾਬੋ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯਾਦਵਿੰਦਰ ਕਾਲਜ 'ਚ ਪੁਸਤਕ ਮੇਲਾ ਤੇ ਗੀਤ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਨਾਲ-ਨਾਲ ਪਬਲਿਸ਼ਰਸ ਨੇ ਵੀ ਸ਼ਿਰਕਤ ਕੀਤੀ। ਇਸ ਮੇਲੇ 'ਚ ਮਾਲਵਾ ਮਿਸ਼ਨ ਨੇ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ ਹੈ। 


Related News