ਨਾਨਕੇ ਘਰ ਗਏ ਬੱਚਿਆਂ ਨਾਲ ਵਾਪਰ ਗਿਆ ਭਾਣਾ, ਤਾਲਾਬ ''ਚ ਡੁੱਬਣ ਕਾਰਨ ਹੋ ਗਈ ਦਰਦਨਾਕ ਮੌਤ

Wednesday, Sep 11, 2024 - 02:06 AM (IST)

ਫ਼ਰੀਦਕੋਟ (ਰਾਜਨ)- ਨਜ਼ਦੀਕੀ ਪਿੰਡ ਰਾਜੋਆਲਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਪਣੇ ਨਾਨਕੇ ਘਰ ਆਏ ਦੋ ਮਾਸੂਮ ਬੱਚਿਆਂ ਦੀ ਵਾਟਰ ਵਰਕਸ ’ਤੇ ਖੇਡਦੇ ਸਮੇਂ ਪਾਣੀ ਵਾਲੇ ਤਲਾਬ ’ਚ ਡਿੱਗ ਕੇ ਮੌਤ ਹੋ ਜਾਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ- ਘਰੋਂ ਭੱਜ ਗਿਆ 6 ਸਾਲਾ ਮਾਸੂਮ, ਪਾਰਕ 'ਚ ਸੌਂ ਕੇ ਕੱਟੀਆਂ ਰਾਤਾਂ, ਪਿੱਛੋਂ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਜਾਣਕਾਰੀ ਅਨੁਸਾਰ ਸੁਖਮਨਦੀਪ ਸਿੰਘ ਅਤੇ ਲਸ਼ਮੀ ਕੌਰ (7 ਅਤੇ 9 ਸਾਲ) ਨਾਨਕੇ ਘਰ ਆਉਣ ਦੀ ਸੂਰਤ ’ਚ ਪਿੰਡ ਦੇ ਵਾਟਰ ਵਰਕਸ ਦੀ ਗਰਾਊਂਡ ’ਚ ਖੇਡਣ ਲਈ ਗਏ ਸਨ, ਜਿੱਥੇ ਇਹ ਹਾਦਸਾ ਵਾਪਰ ਗਿਆ। ਪਿੰਡ ਨਿਵਾਸੀਆਂ ਅਨੁਸਾਰ ਜਦ ਤੱਕ ਇਨ੍ਹਾਂ ਬੱਚਿਆਂ ਨੂੰ ਪਾਣੀ ’ਚੋਂ ਬਾਹਰ ਕੱਢਿਆ ਗਿਆ, ਉਸ ਵੇਲੇ ਤੱਕ ਦੋਹਾਂ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ- ਗਿਫ਼ਟ ਦੇਖਣ ਦੇ ਬਹਾਨੇ ਦੁਕਾਨ 'ਚ ਵੜੇ ਨੌਜਵਾਨ ਕਰ ਗਏ ਕਾਂਡ, ਘਟਨਾ CCTV 'ਚ ਹੋ ਗਈ ਕੈਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News