ਭਾਰਤ ਦੀ ਨਕਲ ''ਤੇ ਉਤਰਿਆ ਪਾਕਿਸਤਾਨ, ਬਾਰਡਰ ''ਤੇ ਲਹਿਰਾਏਗਾ 450 ਫੁੱਟ ਝੰਡਾ
Tuesday, Aug 01, 2017 - 06:18 PM (IST)
ਅਟਾਰੀ - ਵਾਹਗਾ ਬਾਰਡਰ ਨਜ਼ਦੀਕ ਲਹਿਰਾਏ ਗਏ ਭਾਰਤ ਦੇ 360 ਫੁੱਟ ਉੱਚੇ ਤਿਰੰਗੇ ਦੀ ਨਕਲ ਕਰ ਪਾਕਿਸਤਾਨ ਨੇ 450 ਫੁੱਟ ਦੀ ਉੱਚਾਈ ਵਾਲਾ ਝੰਡਾ ਲਗਾਉਣਾ ਦੀ ਤਿਆਰੀ ਸ਼ੁਰੂ ਕਰ ਦਿੱਤਾ ਹੈ।
ਇਸ ਦੇ ਲਈ ਮੈਦਾਨ ਤਿਆਰ ਕਰਕੇ ਪੋਲ ਲਗਾਇਆ ਗਿਆ ਹੈ। ਪਾਕਿਸਤਾਨ ਨੇ ਇਹ ਝੰਡਾ ਲਗਾਉਣ ਦੀ ਪ੍ਰਤੀਕਿਰਿਆ ਭਾਰਤ ਦੇ ਵਾਹਗਾ ਬਾਰਡਰ 'ਤੇ ਤਿਰੰਗਾ ਲਗਾਉਣ ਤੋਂ ਬਾਅਦ ਸ਼ੁਰੂ ਕਰ ਦਿੱਤੀ ਸੀ। ਸੂਤਰਾ ਮੁਤਾਬਕ ਪਾਕਿ ਸਰਕਾਰ ਸੁਤੰਤਰਤਾਂ ਦਿਵਸ (14 ਅਗਸਤ) ਦੇ ਦਿਨ ਇਸ ਝੰਡੇ ਨੂੰ ਲਹਿਰਾਏਗੀ।
