ਗੈਰ-ਰਵਾਇਤੀ ਉਮੀਦਵਾਰਾਂ ਨਾਲੋਂ ਪੰਜਾਬੀਆਂ ਨੇ NOTA ਵਿਚ ਦਿਖਾਈ ਵੱਧ ਦਿਲਚਸਪੀ

Thursday, May 23, 2019 - 08:31 PM (IST)

ਗੈਰ-ਰਵਾਇਤੀ ਉਮੀਦਵਾਰਾਂ ਨਾਲੋਂ ਪੰਜਾਬੀਆਂ ਨੇ NOTA ਵਿਚ ਦਿਖਾਈ ਵੱਧ ਦਿਲਚਸਪੀ

ਜਲੰਧਰ (ਅਰੁਣ)- ਲੋਕ ਸਭਾ ਚੋਣਾਂ ਦੇ ਆ ਰਹੇ ਰੁਝਾਣਾ ਦੇ ਮੁਤਾਬਕ ਅਜੇ ਤਕ ਗੈਰ-ਰਿਵਾਇਤੀ ਉਮੀਦਵਾਰਾਂ ਉਤੇ ਭਰੋਸਾ ਕਰਨ ਦੀ ਥਾਂ ਪੰਜਾਬ ਦੇ ਕਈ ਹਲਕਿਆਂ ਵਿਚ ਲੋਕਾਂ ਨੇ ਨੋਟਾਂ ਦੇ ਬਟਨ ਨੂੰ ਪ੍ਰੈਸ ਕਰਨ ਵਿਚ ਵਧੇਰੇ ਦਿਲਚਸਪੀ ਵਿਖਾਈ ਹੈ। ਪੰਜਾਬ ਦੇ ਪਹਿਲੇ ਚੋਣ ਰੁਝਾਣਾਂ ਵਿਚ ਹੀ ਕਿਸ ਹਲਕੇ ਵਿਚ ਨੋਟਾਂ ਨੂੰ ਮਿਲਿਆਂ ਕਿੰਨੀਆਂ ਵੋਟਾਂ ਆਉ ਤਹਾਨੂੰ ਦੱਸਦੇ ਹਾਂ।

ਅੰਮ੍ਰਿਤਸਰ 8763

ਸ੍ਰੀ ਆਨੰਦਪੁਰ ਸਾਹਿਬ 17135

ਬਠਿੰਡਾ 13323

ਫਰੀਦਕੋਟ 19053

ਫਤਿਹਗੜ੍ਹ ਸਾਹਿਬ 12985

ਫਿਰੋਜ਼ਪੁਰ 14891

ਗੁਰਦਾਸਪੁਰ 9474

ਹੁਸ਼ਿਆਰਪੁਰ 12868

ਜਲੰਧਰ 12324

ਖਡੂਰ ਸਾਹਿਬ 5130

ਲੁਧਿਆਣਾ 10538

ਪਟਿਆਲਾ 11110

ਸੰਗਰੂਰ 6426


author

DILSHER

Content Editor

Related News