ਪੰਜਾਬ ਦੇ ਸੇਵਾਮੁਕਤ ADGP ਰਾਕੇਸ਼ ਚੰਦਰਾ ਦੇ ਫਾਰਮ ਹਾਊਸ 'ਤੇ ਵਿਜੀਲੈਂਸ ਦੀ ਛਾਪੇਮਾਰੀ

Wednesday, Nov 23, 2022 - 06:50 PM (IST)

ਪੰਜਾਬ ਦੇ ਸੇਵਾਮੁਕਤ ADGP ਰਾਕੇਸ਼ ਚੰਦਰਾ ਦੇ ਫਾਰਮ ਹਾਊਸ 'ਤੇ ਵਿਜੀਲੈਂਸ ਦੀ ਛਾਪੇਮਾਰੀ

ਨਵਾਂਗਰਾਓਂ : ਪੰਜਾਬ ਦੇ ਸੇਵਾਮੁਕਤ ਏ. ਡੀ. ਜੀ. ਪੀ. ਰਾਕੇਸ਼ ਚੰਦਰਾ ਖ਼ਿਲਾਫ਼ ਵਿਜੀਲੈਂਸ ਵੱਲੋਂ ਆਮਦਨ ਦੇ ਜਾਣੂੰ ਸਰੋਤਾਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਦੋਸ਼ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਮਾਨ ਸਰਕਾਰ ਦੇ 7 ਮਹੀਨਿਆਂ ਦੌਰਾਨ ਕੈਂਸਰ ਮਰੀਜ਼ਾਂ ਨੂੰ ਮਿਲਿਆ 13.54 ਕਰੋੜ ਦਾ ਮੁਫ਼ਤ ਇਲਾਜ

ਵਿਜੀਲੈਂਸ ਵੱਲੋਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਲਗਭਗ ਇਕ ਏਕੜ 'ਚ ਰਾਕੇਸ਼ ਚੰਦਰਾ ਵੱਲੋਂ ਬਣਾਏ ਗਏ ਫਾਰਮ ਹਾਊਸ ਦੀ ਪੈਮਾਇਸ਼ ਕੀਤੀ ਗਈ ਹੈ। ਇਸ ਨਾਲ ਫਾਰਮ ਹਾਊਸ 'ਤੇ ਖ਼ਰਚ ਕੀਤੀ ਕੀਮਤ ਦਾ ਅੰਦਾਜ਼ਾ ਲਾਇਆ ਜਾ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News