ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਹ ਕੀ ਕਹਿ ਗਏ ਵੇਰਕਾ, ਦੇਖੋ ਵੀਡੀਓ
Monday, Dec 23, 2019 - 09:10 AM (IST)
ਅੰਮ੍ਰਿਤਸਰ— ਰਵਨੀਤ ਬਿੱਟੂ ਤੋਂ ਬਾਅਦ ਕਾਂਗਰਸ ਦੇ ਇੱਕ ਹੋਰ ਵੱਡੇ ਨੇਤਾ ਡਾ. ਰਾਜ ਕੁਮਾਰ ਵੇਰਕਾ ਨੇ ਨਵਜੋਤ ਸਿੰਘ ਸਿੱਧੂ ਦੇ ਭਵਿੱਖ 'ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕੇ ਸਿੱਧੂ ਕਦੇ ਵੀ ਡਿਪਟੀ ਸੀ. ਐੱਮ. ਨਹੀ ਬਣ ਸਕਦੇ।
ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕੀ ਸਿੱਧੂ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਨੇਤਾ ਹਨ ਅਤੇ ਪਾਰਟੀ ਵਿਚ ਉਨ੍ਹਾਂ ਦਾ ਸਨਮਾਨ ਹੈ ਪਰ ਡਿਪਟੀ ਸੀ. ਐੱਮ. ਦੀ ਕੋਈ ਵੀ ਗੱਲਬਾਤ ਪਾਰਟੀ ਵਿਚ ਨਹੀ ਹੈ।