ਅਹਿਮ ਖ਼ਬਰ : ਲੁਧਿਆਣਾ ਜ਼ਿਲ੍ਹੇ 'ਚ ਪੁੱਜੀਆਂ 16 ਹਜ਼ਾਰ ਖ਼ੁਰਾਕਾਂ, ਇਨ੍ਹਾਂ ਥਾਵਾਂ 'ਤੇ ਲਾਏ ਜਾਣਗੇ ਕੋਰੋਨਾ ਦੇ ਟੀਕੇ
Saturday, Jul 24, 2021 - 11:21 AM (IST)

ਲੁਧਿਆਣਾ : ਜ਼ਿਲ੍ਹੇ 'ਚ ਪਿਛਲੇ 3 ਦਿਨਾਂ ਤੋਂ ਵੈਕਸੀਨ ਦਾ ਕੋਟਾ ਖ਼ਤਮ ਹੋਣ ਕਾਰਨ ਵੈਕਸੀਨੇਸ਼ਨ ਕੈਂਪ ਨਹੀਂ ਲਾਏ ਜਾ ਰਹੇ ਸਨ। ਸ਼ੁੱਕਰਵਾਰ ਨੂੰ ਕੋਵੀਸ਼ੀਲਡ ਵੈਕਸੀਨ ਦੀਆਂ 16 ਹਜ਼ਾਰ ਖ਼ੁਰਾਕਾਂ ਮਿਲਣ ਨਾਲ ਸਿਹਤ ਵਿਭਾਗ ਨੇ ਰਾਹਤ ਮਹਿਸੂਸ ਕੀਤੀ। ਵਿਭਾਗ ਵੱਲੋਂ ਸ਼ਨੀਵਾਰ ਨੂੰ ਜ਼ਿਲ੍ਹੇ ਦੀਆਂ 58 ਥਾਵਾਂ 'ਤੇ ਕੈਂਪ ਲਾ ਕੇ ਵੈਕਸੀਨੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਲਈ ਹੇਠ ਲਿਖੀਆਂ ਥਾਵਾਂ ’ਤੇ ਪੁੱਜ ਕੇ ਲੋਕ ਵੈਕਸੀਨ ਲਗਵਾ ਸਕਦੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਸਿੱਧੂ' ਨੇ ਆਪਣੇ ਭਾਸ਼ਣ 'ਚ ਇਕ ਵਾਰ ਵੀ ਨਹੀਂ ਲਿਆ ਮੁੱਖ ਮੰਤਰੀ ਦਾ ਨਾਂ
ਡਾਕਟਰ ਅੰਬੇਦਕਰ ਭਵਨ, ਡਿਊਕ ਫੈਕਟਰੀ ਸਲੇਮ ਟਾਬਰੀ, ਰਾਧਾ ਸੁਆਮੀ ਸਤਿਸੰਗ ਘਰ ਕੈਲਾਸ਼ ਨਗਰ, ਨਿਸ਼ਕਾਮ ਪਬਲਿਕ ਈ. ਡਬਲਯੂ. ਐੱਸ. ਕਾਲੋਨੀ, ਪ੍ਰਾਇਮਰੀ ਸਕੂਲ ਫੇਜ਼–1, ਸੁਖਦੇਵ ਨਗਰ ਜਮਾਲਪੁਰ, ਬਾਬਾ ਸ਼੍ਰੀ ਚੰਦ ਸਕੂਲ ਕਿਦਵਈ ਨਗਰ, ਸਰਕਾਰੀ ਗਰਲਜ਼ ਸਕੂਲ ਲੱਕੜ ਬਾਜ਼ਾਰ, ਸਰਕਾਰੀਟ ਹਾਈ ਸਕੂਲ ਹੈਬੋਵਾਲ ਕਲਾਂ, ਯੂ. ਸੀ. ਐੱਚ. ਸੀ., ਸੀ. ਐੱਸ. ਕੰਪਲੈਕਸ, ਯੂ. ਪੀ. ਐੱਚ. ਸੀ. ਭਗਵਾਨ ਨਗਰ, ਯੂ. ਪੀ. ਐੱਚ. ਸੀ. ਢੋਲੇਵਾਲ, ਐੱਸ. ਏ. ਡੀ. ਕੋਟ ਮੰਗਲ ਸਿੰਘ, ਮਿਲੇਨੀਅਮ ਸਕੂਲ, ਗੁਰਦੁਆਰਾ ਸਿੰਘ ਸਭਾ ਕਰਤਾਰ ਨਗਰ, ਭਗਤ ਸਿੰਘ ਮੈਮੋਰੀਅਲ ਸਕੂਲ, ਯੂ. ਸੀ. ਪੀ. ਐੱਚ. ਸੀ. ਜਵੱਦੀ, ਡਿਊਕ ਫੈਸ਼ਨ, ਸਿਵਲ ਹਸਪਤਾਲ ਜਗਰਾਓਂ, ਸਰਕਾਰੀ ਸਕੂਲ (ਲੜਕੇ) ਜਗਰਾਓਂ, ਸਰਕਾਰੀ ਸਕੂਲ (ਲੜਕੀਆਂ) ਜਗਰਾਓਂ, ਸਿਵਲ ਹਸਪਤਾਲ ਖੰਨਾ, ਐੱਮ. ਸੀ. ਐੱਚ. ਬਿਲਡਿੰਗ ਖੰਨਾ
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਫ਼ੌਜ ਦੀ ਭਰਤੀ ਲਈ ਸਰੀਰਕ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ ਨੂੰ ਝਟਕਾ
ਸਿਵਲ ਹਸਪਤਾਲ ਸਮਰਾਲਾ, ਸਰਕਾਰੀ ਸਕੂਲ (ਲੜਕੇ) ਰਾਏਕੋਟ, ਅਜੀਤਸਰ ਗਰਲਜ਼ ਸਕੂਲ, ਸ਼ਿਵਾਲਾ ਮੰਦਰ ਸਿੱਧਵਾਂ ਬੇਟ, ਸੀ. ਐੱਚ. ਸੀ. ਸਿੱਧਵਾਂ ਬੇਟ, ਪੀ. ਐੱਚ. ਸੀ. ਹੰਬੜਾਂ, ਸੀ. ਐੱਚ. ਸੀ. ਮਲੌਦ, ਪ੍ਰਾਇਮਰੀ ਹੈਲਥ ਸੈਂਟਰ ਸਿਹਾੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ, ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਸੈਂਟਰ ਮਾਛੀਵਾੜਾ, ਸਰਕਾਰੀ ਸੀਨੀ. ਸੈਕੰ. ਸਕੂਲ ਡੇਹਲੋਂ, ਸਰਕਾਰੀ ਸੀਨੀ. ਸੈਕੰ. ਸਕੂਲ ਘਵੱਦੀ, ਕਮਿਊਨਿਟੀ ਹੈਲਥ ਸੈਂਟਰ ਪਾਇਲ, ਸੀ. ਏ. ਡੀ. ਦੋਰਾਹਾ, ਕੂਮ ਕਲਾਂ, ਪ੍ਰਾਇਮਰੀ ਹੈਲਥ ਸੈਂਟਰ ਲਾਡੋਵਾਲ, ਕਮਿਊਨਿਟੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ ਥਰੀਕੇ, ਗੁਰਦੁਆਰਾ ਸਾਹਿਬ ਕੋਹਿਨੂਰ ਪਾਰਕ, ਹਾਈ ਸਕੂਲ ਇਆਲੀ ਕਲਾਂ, ਗੁਰਦੁਆਰਾ ਸਾਹਿਬ ਸਿੰਘਪੁਰਾ ਇਆਲੀ ਕਲਾਂ, ਪਿੰਡ ਪੱਖੋਵਾਲ, ਪਿੰਡ ਸਰਾਭਾ, ਕਮਿਊਨਿਟੀ ਹੈਲਥ ਸੈਂਟਰ ਹਠੂਰ, ਪ੍ਰਾਇਮਰੀ ਹੈਲਥ ਸੈਂਟਰ ਹਠੂਰ, ਪਿੰਡ ਚੌਂਕੀਮਾਨ, ਪਿੰਡ ਕੋਠੇ ਬੱਗੂ, ਹੈਲਥ ਐਂਡ ਵੈਲਨੈੱਸ ਸੈਂਟਰ ਢੋਲਣ, ਲਲੋਰੀ ਕਲਾਂ, ਲਿਬੜਾ, ਨਾਹਰ ਸਪਿਨਿੰਗ ਸਾਹਨੇਵਾਲ, ਸੈਂਟੈਕਸ ਫੇਟਰੀ ਫੇਜ਼-7 ਸਾਹਨੇਵਾਲ, ਅਕਾਲ ਸਪ੍ਰਿੰਗ ਫੇਜ਼-5 ਸਾਹਨੇਵਾਲ, ਅਕਾਲ ਅਕੈਡਮੀ ਜੰਡਿਆਲੀ ਅਤੇ ਈ. ਐੱਸ. ਆਈ. ਮਾਡਲ ਹਸਪਤਾਲ ਲੁਧਿਆਣਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ