ਪੰਜਾਬ ’ਚ ਆਬਕਾਰੀ ਵਿਭਾਗ ਦੇ 2 ਏ. ਈ. ਟੀ. ਸੀ. ਸਮੇਤ 19 ਅਫ਼ਸਰਾਂ ਦੇ ਤਬਾਦਲੇ
Saturday, Mar 16, 2024 - 11:30 AM (IST)

ਅੰਮ੍ਰਿਤਸਰ (ਇੰਦਰਜੀਤ)-ਪੰਜਾਬ ਭਰ ਵਿਚ ਆਬਕਾਰੀ ਵਿਭਾਗ ਨੇ ਦੋ ਏ. ਈ. ਟੀ. ਸੀ. (ਸਹਾਇਕ ਕਮਿਸ਼ਨਰ) ਅਤੇ 17 ਈ. ਟੀ. ਓ. ਰੈਂਕ ਦੇ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ।
ਅਫ਼ਸਰਾਂ ਦੇ ਅਹੁਦੇ ਨਵੀਂ ਤਾਇਨਾਤੀ
ਹਨੁਵੰਤ ਸਿੰਘ ਏ. ਈ. ਟੀ. ਸੀ ਗੁਰਦਾਸਪੁਰ ਰੇਂਜ
ਰਾਹੁਲ ਭਾਟੀਆ ਏ. ਈ. ਟੀ. ਸੀ ਜਲੰਧਰ-1 ਰੇਂਜ
ਨਵਜੋਤ ਸਿੰਘ ਈ. ਟੀ. ਓ ਬਰਨਾਲਾ
ਰਵਿੰਦਰਜੀਤ ਸਿੰਘ ਏ. ਈ. ਟੀ. ਸੀ ਪਟਿਆਲਾ
ਸੁਨੀਤਾ ਈ. ਟੀ. ਓ ਪਟਿਆਲਾ ਵਾਧੂ ਚਾਰਜ
ਪੂਨਮ ਚੌਧਰੀ ਈ. ਟੀ. ਓ ਲੀਗਲ ਸੈਲ ਵਾਧੂ ਚਾਰਜ ਆਡਿਟ ਵਿੰਗ ਰੋਪੜ
ਸੂਰਜ ਭਾਨ ਆਬਕਾਰੀ ਈ. ਟੀ. ਓ ਬਠਿੰਡਾ ਵਾਧੂ ਚਾਰਜ ਓਮ ਸੰਜ ਮਾਰਕੀਟਿੰਗ
ਸਤਿੰਦਰਪਾਲ ਸਿੰਘ ਈ. ਟੀ. ਓ ਰਾਜਸਥਾਨ ਡੇਰਾਬੱਸੀ
ਪਰਮਜੀਤ ਸਿੰਘ ਈ. ਟੀ. ਓ ਲੁਧਿਆਣਾ-1
ਸੁਨੀਲ ਗੁਪਤਾ ਈ. ਟੀ. ਓ ਜਲੰਧਰ ਵੇਸਟ
ਸੁਖਜੀਤ ਸਿੰਘ ਈ. ਟੀ. ਓ ਜੀ. ਐੱਸ. ਟੀ. ਅੰਮ੍ਰਿਤਸਰ-1
ਇੰਦਰਬੀਰ ਸਿੰਘ ਈ. ਟੀ. ਓ ਅੰਮ੍ਰਿਤਸਰ-3 ਵਾਧੂ ਚਾਰਜ ਖਾਸਾ ਿਡਸਟਲਰੀ
ਅਮਰਦੀਪ ਸਿੰਘ ਈ. ਟੀ. ਓ ਰੋਪੜ
ਪ੍ਰਿਯੰਕਾ ਗੋਇਲ ਈ. ਟੀ. ਓ ਪਟਿਆਲਾ
ਸੁਖਜੀਤ ਸਿੰਘ ਚਾਹਲ ਈ. ਟੀ. ਓ ਕਪੂਰਥਲਾ
ਸੁਰਿੰਦਰਪਾਲ ਸਿੰਘ ਈ. ਟੀ. ਓ. ਪਟਿਆਲਾ
ਰਾਜ ਕੁਮਾਰ ਈ. ਟੀ. ਓ ਐੱਸ. ਬੀ. ਐੱਸ ਨਗਰ
ਜਸਵਿੰਦਰਜੀਤ ਸਿੰਘ ਐੱਸ. ਬੀ. ਐੱਸ ਨਗਰ
ਰਜਨੀਸ਼ ਬੱਤਰਾ ਈ. ਟੀ. ਓ ਫਿਰੋਜ਼ਪੁਰ
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦੇ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8