ਪੰਜਾਬ ਸਰਕਾਰ ਵੱਲੋਂ 7 DSP ਪੱਧਰ ਦੇ ਅਧਿਕਾਰੀ ਤਬਦੀਲ

Thursday, Nov 04, 2021 - 01:42 AM (IST)

ਪੰਜਾਬ ਸਰਕਾਰ ਵੱਲੋਂ 7 DSP ਪੱਧਰ ਦੇ ਅਧਿਕਾਰੀ ਤਬਦੀਲ

ਚੰਡੀਗੜ੍ਹ (ਰਮਨਜੀਤ)- ਪੰਜਾਬ ਸਰਕਾਰ ਨੇ ਮੰਗਲਵਾਰ ਦੇਰ ਸ਼ਾਮ ਇਕ ਹੁਕਮ ਜਾਰੀ ਕਰਕੇ 7 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ਨੂੰ ਤਿਓਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖ਼ਮੀ

  1. ਅੰਮ੍ਰਿਤ ਸਰੂਪ ਨੂੰ ਡੀ. ਐੱਸ. ਪੀ. ਡੀ. ਕਪੂਰਥਲਾ
  2. ਸੁਰਿੰਦਰ ਪਾਲ ਨੂੰ ਡੀ.ਐੱਸ.ਪੀ. ਆਪ੍ਰੇਸ਼ਨ ਐਂਡ ਸਕਿਓਰਿਟੀ ਰੂਪਨਗਰ
  3. ਮਨਜੀਤ ਸਿੰਘ ਡੀ. ਐੱਸ. ਪੀ. ਐੱਸ. ਡੀ. ਫ਼ਤਹਿਗੜ੍ਹ ਸਾਹਿਬ
  4. ਕ੍ਰਿਸ਼ਣ ਕੁਮਾਰ ਨੂੰ ਡੀ. ਐੱਸ.ਪੀ. ਡੀ. ਮਾਨਸਾ
  5. ਜਸਤਜਿੰਦਰ ਸਿੰਘ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਕ੍ਰਾਈਮ ਇੰਟੈਲੀਜੈਂਸ ਮੋਗਾ
  6. ਜਸਦੀਸ਼ ਰਾਜ ਡੀ. ਐੱਸ. ਪੀ. ਰੂਰਲ ਪਠਾਨਕੋਟ
  7. ਹਰਵਿੰਦਰ ਪਾਲ ਸਿੰਘ ਨੂੰ ਡੀ. ਐੱਸ. ਪੀ. ਐੱਸ. ਐੱਸ. ਓ. ਸੀ. ਅੰਮ੍ਰਿਤਸਰ

author

Bharat Thapa

Content Editor

Related News