ਯਾਤਰੀਗਣ ਕ੍ਰਿਪਾ ਧਿਆਨ ਦੇਣ! ਧੁੰਦ ਤੇ ਕੋਹਰੇ ਕਾਰਨ ਟਰੇਨਾਂ ਰੱਦ
Tuesday, Nov 19, 2024 - 12:54 PM (IST)
ਫਿਰੋਜ਼ਪੁਰ : ਰੇਲਵੇ ਨੇ ਧੁੰਦ ਦੇ ਕਾਰਨ ਫਿਰੋਜ਼ਪੁਰ ਮੰਡਲ 'ਚ 1 ਦਸੰਬਰ ਤੋਂ 28 ਫਰਵਰੀ ਤੱਕ 24 ਟਰੇਨਾਂ ਰੱਦ ਕਰ ਦਿੱਤੀਆਂ ਹਨ, ਜਦੋਂ ਕਿ 4 ਗੱਡੀਆਂ ਨੂੰ ਅੰਸ਼ਿਕ ਤੌਰ 'ਤੇ ਰੱਦ ਕੀਤਾ ਗਿਆ ਹੈ। ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਅਹਿਮ ਕਦਮ ਚੁੱਕੇ ਜਾ ਰਹੇ ਹਨ। ਠੰਡ ਦੇ ਨਾਲ ਕੋਹਰਾ ਅਤੇ ਧੁੰਦ ਵੱਧ ਰਹੀ ਹੈ, ਜਿਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਦੀਆਂ ਲੱਗੀਆਂ ਮੌਜਾਂ, ਪੜ੍ਹੋ ਕੀ ਹੈ ਪੂਰੀ ਖ਼ਬਰ
ਅੰਸ਼ਿਕ ਤੌਰ 'ਤੇ ਰੱਦ ਟਰੇਨਾਂ
ਗੱਡੀ 12279 : ਵੀਰਾਂਗਣ ਲਛਮੀਬਾਈ-ਨਿਊ ਦਿੱਲੀ 1 ਦਸੰਬਰ ਤੋਂ 28 ਫਰਵਰੀ ਤੱਕ ਅਤੇ ਵਾਪਸੀ 12280 ਨਿਊ ਦਿੱਲੀ-ਵੀਰਾਂਗਣ ਲਛਮੀਬਾਈ 1 ਦਸੰਬਰ ਤੋਂ 28 ਫਰਵਰੀ।
ਇਹ ਵੀ ਪੜ੍ਹੋ : ਕਾਨਵੈਂਟ ਤੇ ਪ੍ਰਾਈਵੇਟ ਸਕੂਲਾਂ 'ਚ ਦਾਖ਼ਲੇ ਨੂੰ ਲੈ ਕੇ ਜ਼ਰੂਰੀ ਖ਼ਬਰ, ਧਿਆਨ ਦੇਣ ਮਾਪੇ
ਗੱਡੀ 14681 : ਨਿਊ ਦਿੱਲੀ-ਜਲੰਧਰ ਸਿਟੀ 1 ਦਸੰਬਰ ਤੋਂ 28 ਫਰਵਰੀ। ਵਾਪਸੀ 14682 ਜਲੰਧਰ-ਨਿਊ ਦਿੱਲੀ 2 ਦਸੰਬਰ ਤੋਂ 1 ਮਾਰਚ ਤੱਕ ਅੰਸ਼ਿਕ ਤੌਰ 'ਤੇ ਰੱਦ ਰਹਿਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8