ਪੰਜਾਬ 'ਚ ਤਿੰਨ DSP ਪੱਧਰ ਦੇ ਅਧਿਕਾਰੀ ਤਬਦੀਲ

Wednesday, Oct 13, 2021 - 07:35 PM (IST)

ਪੰਜਾਬ 'ਚ ਤਿੰਨ DSP ਪੱਧਰ ਦੇ ਅਧਿਕਾਰੀ ਤਬਦੀਲ

ਚੰਡੀਗੜ੍ਹ-ਪੰਜਾਬ ਸਰਕਾਰ ਦੇ ਹੁਕਮਾਂ 'ਤੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੇ ਤਿੰਨ ਡੀ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ 'ਚ ਭਰਪੂਰ ਸਿੰਘ, ਡੀ.ਐੱਸ.ਪੀ. ਕ੍ਰਾਈਮ ਅਗੈਂਸਟ ਵੂਮੈਨ ਐਂਡ ਚਿਲਡਰਨ ਮਲੇਰਕੋਟਲਾ, ਪਵਨਜੀਤ ਏ.ਸੀ.ਪੀ. ਡਿਟੈਕਟੀਵ-2 ਲੁਧਿਆਣਾ, ਵੀਲੀਅਮ ਜੇਜੀ ਡੀ.ਪੀ.ਐੱਸ.ਡੀ. ਮਲੇਰਕੋਟਲਾ ਸ਼ਾਮਲ ਹਨ। ਇਨ੍ਹਾਂ 'ਚੋਂ ਏ.ਸੀ.ਪੀ. ਡਿਟੈਕਟੀਵ-2 ਪਵਨਜੀਤ ਨੂੰ ਲੁਧਿਆਣਾ ਤੋਂ ਮਲੇਰਕੋਟਲਾ ਡੀ.ਐੱਸ.ਪੀ. ਦੇ ਅਹੁਦੇ 'ਤੇ ਨਿਯੁਕਤ ਕੀਤਾ ਹੈ। ਜਦਕਿ ਡੀ.ਐੱਸ.ਪੀ. ਭਰਪੂਰ ਸਿੰਘ ਅਤੇ ਡੀ.ਐੱਸ.ਵੀ. ਵੀਲੀਅਮ ਜੇਜੀ ਨੂੰ ਨਵਾਂ ਚਾਰਜ ਅਲਾਟ ਨਹੀਂ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਸੂ ਚੀ ਨੇ ਕੋਰੋਨਾ ਨਿਯਮਾਂ ਨੂੰ ਤੋੜਨ ਦੇ ਦੋਸ਼ ਤੋਂ ਕੀਤਾ ਇਨਕਾਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News