ਸੈਰ ਕਰ ਕੇ ਘਰ ਪਰਤ ਰਹੀ ਔਰਤ ਦੀ ਚੇਨ ਝਪਟੀ

Wednesday, Mar 14, 2018 - 04:34 AM (IST)

ਗੁਰਾਇਆ, (ਮੁਨੀਸ਼, ਹੇਮੰਤ)- ਸੈਰ ਕਰ ਕੇ ਘਰ ਵਾਪਸ ਪਰਤ ਰਹੀ ਇਕ ਔਰਤ ਨਾਲ ਲੁੱਟ ਦੀ ਵਾਰਦਾਤ ਵਾਪਰਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਔਰਤ ਨੇ ਬਹਾਦਰੀ ਨਾਲ ਲੁਟੇਰਆਿਂ ਦਾ ਮੁਕਾਬਲਾ ਕੀਤਾ ਅਤੇ ਲੁਟੇਰੇ ਉਥੋਂ ਭੱਜ ਗਏ, ਜੋ ਸ਼ਹਰਿ ਵਚਿ ਲੱਗੇ ਸੀ. ਸੀ. ਟੀ.ਵੀ. ਕੈਮਰੇ @ਚ ਕੈਦ ਹੋ ਗਏ ਹੈ। 
ਲੁੱਟ ਦਾ ਸ਼ਕਾਰ ਹੋਈ ਚੰਿਕੀ ਨਾਗਪਾਲ ਪਤਨੀ ਮੁਨੀਸ਼ ਨਾਗਪਾਲ ਨੇ ਦੱਸਆਿ ਕ ਿਉਹ ਸਵੇਰੇ ੬ ਵਜੇ ਦੇ ਕਰੀਬ ਦਾਣਾ ਮੰਡੀ ਗੁਰਾਇਆ ਤੋਂ ਸੈਰ ਕਰ ਕੇ ਵਾਪਸ ਘਰ ਨੂੰ ਆ ਰਹੀ ਸੀ, ਜਦ ਉਹ ਬਾਜ਼ਾਰ ਤੋਂ ਨਊਿ ਮਾਰਕੀਟ ਦੀ ਗਲੀ ਵਚਿ ਥੋਡ਼੍ਹਾ ਅੱਗੇ ਗਈ ਤਾਂ ਪੱਿਛਓਿਂ ਇਕ ਵਅਿਕਤੀ ਨੇ ਉਸ ਦਾ ਮੂੰਹ ਤੇ ਗਲਾ ਫ਼ਡ਼ਾ ਲਆਿ ਤੇ ਉਹ ਉਸ ਦੇ ਗਲੇ @ਚ ਪਹਨੀ ਹੋਏ ਸੋਨੇ ਦੀ ਚੇਨ ਖੋਹਣ ਦੀ ਕੋਸ਼ਸ਼ਿ ਕਰਨ ਲੱਗਾ। ਪੱਿਛੋਂ ਉਸ ਦਾ ਦੂਜਾ ਸਾਥੀ ਵੀ ਆ ਰਹਾ ਸੀ। ਲੁਟੇਰਆਿਂ ਦਾ ਉਸ ਨੇ ਮੁਕਾਬਲਾ ਕੀਤਾ ਅਤੇ ਰੌਲਾ ਪਾਇਆ, ਜਸਿ ਕਾਰਨ ਮੁਹੱਲਾ ਵਾਸੀ ਘਰਾਂ ਤੋਂ ਬਾਹਰ ਨਕਿਲਣੇ ਸ਼ੁਰੂ ਹੋ ਗਏ ਤੇ ਲੁਟੇਰੇ ਉਥੋਂ ਭੱਜ ਨਕਿਲੇ। ਲੁਟੇਰਆਿਂ ਦੇ ਹੱਥ ਵਚਿ ਉਸ ਦੇ ਗਲੇ @ਚ ਪਹਨਿਆਿ ਸੋਨੇ ਦਾ ਲਾਕੇਟ ਤੇ ਚੇਨ ਦਾ ਅੱਧਾ ਹੱਿਸਾ ਆ ਗਆਿ। ਵਾਰਦਾਤ ਤੋਂ ਬਾਅਦ ਮੌਕੇ @ਤੇ ਪਹੁੰਚੇ ਏ. ਐੱਸ. ਆਈ. ਜਗਤਾਰ ਸੰਿਘ ਨੇ ਰਾਹ ਵਚਿ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਆਿਂ ਦੀ ਫੁਟੇਜ ਚੈੱਕ ਕੀਤੀ। ਲੁਟੇਰੇ ਕੈਮਰਆਿਂ @ਚ ਕੈਦ ਹੋ ਗਏ ਹਨ। ਕੈਮਰੇ ਵਚਿ ਇਕ ਚੱਿਟੇ ਰੰਗ ਦੀ ਸਵਫਿਟ ਡਜ਼ਾਇਰ ਕਾਰ ਵੀ ਕੈਦ ਹੋ ਗਈ ਹੈ। ਪੁਲਸ ਵੱਲੋਂ ਕਾਰ ਤੇ ਲੁਟੇਰਆਿਂ ਦੀ ਤਲਾਸ਼ ਜਾਰੀ ਹੈ।


Related News