ਕਸਾਨਾਂ ਨੇ ਫੂਕਆਿ ਕੇਂਦਰੀ ਖੇਤੀਬਾਡ਼ੀ ਮੰਤਰੀ ਦਾ ਪੁਤਲਾ

Monday, Jun 11, 2018 - 03:55 AM (IST)

ਫਾਜ਼ਲਿਕਾ, (ਨਾਗਪਾਲ, ਲੀਲਾਧਰ)– ਰਾਸ਼ਟਰੀ ਕਸਾਨ ਮਹਾਸੰਘ ਦੇ ਸੱਦੇ ’ਤੇ ਭਾਰਤੀ ਕਸਾਨ ਯੂਨੀਅਨ ਏਕਤਾ ਸੱਿਧੂਪੁਰ ਵੱਲੋਂ ਜ਼ਲਾ ਪ੍ਰਧਾਨ ਉਦੈ ਸੰਘ ਘੁਡ਼ਆਿਨਾ ਦੀ ਅਗਵਾਈ ’ਚ ਕਸਾਨਾਂ ਨੇ ਇਕੱਠੇ ਹੋ ਕੇ ਸੰਜੀਵ ਸਨੇਮਾ ਚੌਕ ਦੇ ਨੇਡ਼ੇ ਕੇਂਦਰੀ ਖੇਤੀਬਾਡ਼ੀ ਮੰਤਰੀ  ਰਾਧਾ ਮੋਹਨ ਦਾ ਪੁਤਲਾ ਫੂਕਆਿ ਤੇ ਸਰਕਾਰ  ਖਲਾਫ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਪ੍ਰਧਾਨ ਉਦੈ ਸੰਿਘ ਘੁਡ਼ਆਿਨਾ ਨੇ ਸੰਬੋਧਨ ਕਰਦਅਾਂ ਕਹਾ ਕ ਿਬੀਤੇ ਦਨੀਂ ਕਸਾਨਾਂ ਦੀ ਚੱਲ ਰਹੀ ਹਡ਼ਤਾਲ  ਦੌਰਾਨ ਕੇਂਦਰੀ ਖੇਤੀਬਾਡ਼ੀ ਮੰਤਰੀ ਰਾਧਾ ਮੋਹਨ ਸੰਿਘ ਨੇ ਕਸਾਨ ਵਰੋਧੀ ਬਆਿਨ ਦੱਿਤਾ ਸੀ ਕ ਿਕਸਾਨ ਅਖਬਾਰਾਂ ਦੀਆਂ ਸੁਰਖੀਆਂ ’ਚ ਰਹਣਿ ਲਈ ਹਡ਼ਤਾਲਾਂ ਕਰ ਰਹੇ ਹਨ, ਜਸਿ ਕਾਰਨ ਕਸਾਨਾਂ ਵਚਿ ਭਾਰੀ ਰੋਸ ਹੈ। ਉਨ੍ਹਾਂ ਕਹਾ ਕ ਿਯੂਨੀਅਨ ਦੇ ਮੈਂਬਰ ਉਨ੍ਹਾਂ ਤੋਂ ਪੁੱਛਣਾ ਚਾਹੁੰਦੇ ਹਨ ਕ ਿਉਨ੍ਹਾਂ ਨੂੰ ਆਪਣੇ ਦੇਸ਼ ਦੇ ਅੰਨਦਾਤਾ ਦਾ ਜਨ੍ਹਾਂ ਦੇ ਉਹ ਮੰਤਰੀ ਹਨ, ਦੇ ਹਾਲਾਤ ਸਬੰਧੀ ਪਤਾ ਨਹੀਂ ਹੈ, ਜਸਿ ਦੇ ਰੋਸ ਵਜੋਂ ਅੱਜ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਆਿ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕ ਿਯੂਨੀਅਨ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ। ਇਸ ਮੌਕੇ ਬਲਾਕ ਜਲਾਲਾਬਾਦ ਦੇ ਪ੍ਰਧਾਨ ਪਰਗਟ ਸੰਿਘ, ਲਖਵੰਿਦਰ ਸੰਿਘ, ਸੁਖਦੇਵ ਸੰਿਘ, ਸੁੱਚਾ ਸੰਿਘ, ਮਲਕੀਤ ਸੰਿਘ ਅਲਆਿਣਾ, ਵੀਰ ਸੰਿਘ, ਮੋਤੀ ਰਾਮ, ਕਾਂਸ਼ੀ ਰਾਮ, ਓਮ ਪ੍ਰਕਾਸ਼ ਅਤੇ ਹੋਰ ਹਾਜ਼ਰ ਸਨ। 


Related News