ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਦੀ ਆ ਗਈ ਪੂਰੀ ਲਿਸਟ, ਪੜ੍ਹੋ ਇਕੱਲਾ-ਇੱਕਲਾ ਨਾਂ

Sunday, Feb 16, 2025 - 12:46 PM (IST)

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਦੀ ਆ ਗਈ ਪੂਰੀ ਲਿਸਟ, ਪੜ੍ਹੋ ਇਕੱਲਾ-ਇੱਕਲਾ ਨਾਂ

ਅੰਮ੍ਰਿਤਸਰ : ਅਮਰੀਕਾ ਵਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਦੂਜਾ ਅਮਰੀਕੀ ਜਹਾਜ਼ ਸ਼ਨੀਵਾਰ ਦੇਰ ਰਾਤ 11.45 ਵਜੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਉਤਰਿਆ। ਇਸ ਜਹਾਜ਼ 'ਚ ਕੁੱਲ 119 ਭਾਰਤੀ ਬਾਹਰ ਆਏ, ਜਿਨ੍ਹਾਂ 'ਚੋਂ ਪੰਜਾਬ ਦੇ 67 ਵਿਅਕਤੀ ਸ਼ਾਮਲ ਸਨ। 

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਚੱਲ ਰਹੀਆਂ ਤੇਜ਼ ਹਵਾਵਾਂ, ਜਾਣੋ ਕਦੋਂ ਪਵੇਗਾ ਮੀਂਹ
ਡਿਪੋਰਟ ਹੋ ਕੇ ਆਉਣ ਵਾਲਿਆਂ ਦੀ ਸੂਚੀ
ਅਮਨਪ੍ਰੀਤ ਕੌਰ ਵਾਸੀ ਪਿੰਡ ਜੌਲਾ ਖੁਰਦ, ਜ਼ਿਲ੍ਹਾ ਲਾਲੜੂ, ਗੁਰਪ੍ਰੀਤ ਸਿੰਘ ਵਾਸੀ ਪਿੰਡ ਜੌਲਾ ਖੁਰਦ, ਜ਼ਿਲ੍ਹਾ ਲਾਲੜੂ, ਅਰਸ਼ਪ੍ਰੀਤ ਸਿੰਘ ਵਾਸੀ ਪਿੰਡ ਜਸਰਾਓ, ਅਜਨਾਲਾ ਅਮਿਤ ਵਾਸੀ ਪੱਟੀ ਭੋਜਾ ਪਰਦੀਪ ਸਿੰਘ ਵਾਸੀ ਗੁਰਾਇਆ, ਫਿਲੌਰ, ਗੁਰਪ੍ਰੀਤ ਸਿੰਘ ਵਾਸੀ ਸਦਰ ਕੋਟਕਪੂਰਾ, ਜਗਸੀਰ ਸਿੰਘ ਵਾਸੀ ਭੱਦਰਵਾਲ ਸਦਰ ਧੂਰੀ, ਗੁਰਪ੍ਰੀਤ ਵਾਸੀ ਕਰਤਾਰਪੁਰ ਸਿੰਘ ਵਾਸੀ ਖਾਨੋਵਾਲ ਗੁਮਾਨਪੁਰਾ, ਹਰਪ੍ਰੀਤ ਸਿੰਘ ਵਾਸੀ ਟਾਂਡਾ, ਹਰਸਿਮਰਨਜੀਤ ਸਿੰਘ ਵਾਸੀ ਰੂਪਨਗਰ, ਅੰਕੁਸ਼ ਵਾਸੀ ਫਗਵਾੜਾ, ਦਲਜੀਤ ਸਿੰਘ ਵਾਸੀ ਟਾਂਡਾ, ਸੰਜੀਵ ਵਾਸੀ ਫਿਰੋਜ਼ਪੁਰ, ਗੁਰਜੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ, ਐੱਨ. ਐੱਫ. ਐੱਨ. ਵਾਸੀ ਭੋਗਪੁਰ, ਗੁਰਮੇਲ ਸਿੰਘ ਵਾਸੀ ਬਟਾਲਾ, ਰਣਵੀਰ ਸਿੰਘ ਵਾਸੀ ਮੁਕੇਰੀਆਂ, ਨਰੋਤਮ ਵਾਸੀ ਸੈਦੋਵਾਲ ਕਲਾਂ, ਅਕਾਸ਼ਦੀਪ ਸਿੰਘ ਵਾਸੀ ਘਰਿੰਡਾ, ਦਵਿੰਦਰ ਵਾਸੀ ਦਸੂਹਾ, ਦਵਿੰਦਰ ਵਾਸੀ ਮੰਡਵੀ, ਗੁਰਦਿੱਤ ਵਾਸੀ ਰਾਜਪੁਰਾ, ਗੁਰਜਿੰਦਰ ਵਾਸੀ ਲੋਪੋਕੇ, ਅਜਨਾਲਾ, ਗੁਰਮੀਤ ਵਾਸੀ ਫਤਿਹਗੜ੍ਹ ਸਾਹਿਬ, ਗੁਰਪਾਲ ਵਾਸੀ ਚੱਕ ਸ਼ਰੀਫ, ਗੁਰਸੇਵਕ ਵਾਸੀ ਖਡੂਰ ਸਾਹਿਬ, ਗੁਰਸੇਵਕ ਵਾਸੀ ਰਾਜਪੁਰਾ, ਗੁਰਵਿੰਦਰ ਵਾਸੀ ਖਵਾਜਕੇ, ਹਰਦੀਪ ਵਾਸੀ ਮੁਕੇਰੀਆਂ, ਹਰਦੀਪ ਵਾਸੀ ਸੰਗਰੂਰ, ਹਰਜੀਤ ਵਾਸੀ ਭਾਗੋਵਾਲ, ਹਰਮਨਪ੍ਰੀਤ ਤੇ ਹਰਪ੍ਰੀਤ ਵਾਸੀ ਬਾਬਾ ਬਕਾਲਾ, ਜਸ਼ਨਪ੍ਰੀਤ ਵਾਸੀ ਭੁੱਲਥ, ਜਸਕਰਨਜੀਤ ਵਾਸੀ ਭੁਲੱਥ, ਜਸਵਿੰਦਰ ਵਾਸੀ ਧਰਮਕੋਟ, ਜਤਿੰਦਰ ਵਾਸੀ ਬੰਡਾਲਾ, ਲਖਵਿੰਦਰ ਵਾਸੀ ਕਲੇਰ ਕਲਾਂ, ਲਵਪ੍ਰੀਤ ਵਾਸੀ ਕਲਾਨਪੁਰ, ਲਵਪ੍ਰੀਤ ਵਾਸੀ ਬਟਾਲਾ, ਮਨਦੀਪ ਵਾਸੀ ਭੁਲੱਥ, ਮਨਿੰਦਰ ਵਾਸੀ ਭੁਲੱਥ, ਮਨਪ੍ਰੀਤ ਵਾਸੀ ਦਸੂਹਾ, ਮਨਤਾਜ ਵਾਸੀ ਦਸੂਹਾ, ਨਵਦੀਪ ਵਾਸੀ ਤਾਰਨਵਾਲਾ, ਨਵਜੋਤ ਵਾਸੀ ਗਨੂਰ, ਨਿਸ਼ਾਨ ਵਾਸੀ ਢਿੱਲਵਾਂ, ਪ੍ਰਦੀਪ ਵਾਸੀ ਰਾਜਪੁਰਾ, ਪ੍ਰਿੰਸਪਾਲ ਵਾਸੀ ਬਟਾਲਾ, ਰਵਿੰਦਰ ਵਾਸੀ ਨੌਸ਼ਹਿਰਾ, ਸਾਹਿਲਪ੍ਰੀਤ ਵਾਸੀ ਸੁਲਤਾਨਪੁਰ ਲੋਧੀ, ਸੰਦੀਪ ਵਾਸੀ ਰਾਜਪੁਰਾ, ਸੰਦੀਪ ਵਾਸੀ ਸਦਰ ਜਮਸ਼ੇਰ ਖਾਸ, ਸੇਵਕ ਵਾਸੀ ਫਿਰੋਜ਼ਪੁਰ, ਸ਼ਹਿਨਾਜ਼ਪ੍ਰੀਤ ਵਾਸੀ ਡੇਰਾ ਬਾਬਾ ਨਾਨਕ, ਸੋਹਜਵੀਰ ਵਾਸੀ ਸਦਰ ਸਮਾਣਾ, ਸੁਖਚੈਨ ਵਾਸੀ ਪੱਟੀ, ਸੁਖਰਾਜ ਵਾਸੀ ਭੁਲੱਥ, ਸੁਖਵਿੰਦਰ ਵਾਸੀ ਦਸੂਹਾ, ਤਰਨਵੀਰ ਵਾਸੀ ਕੁਰਾਲੀ, ਤਰਨਜੀਤ ਵਾਸੀ ਭੁਲੱਥ, ਤਰੁਣ ਵਾਸੀ ਮੁਕੇਰੀਆਂ, ਵਰਿੰਦਰ ਵਾਸੀ ਗੱਗਾ, ਯਸ਼ਪਾਲ ਵਾਸੀ ਪੱਟੀ ਅਤੇ ਸੌਰਵ ਵਾਸੀ ਫਿਰੋਜ਼ਪੁਰ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ : ਪਤੀ ਦੀਆਂ ਅੱਖਾਂ ਮੂਹਰੇ ਪਤਨੀ ਦਾ ਬੇਰਹਿਮੀ ਨਾਲ ਕਤਲ
ਪਹਿਲਾਂ 104 ਭਾਰਤੀਆਂ ਨੂੰ ਕੀਤਾ ਗਿਆ ਸੀ ਡਿਪੋਰਟ
ਕੁੱਝ ਦਿਨ ਪਹਿਲਾਂ ਇਕ ਅਮਰੀਕੀ ਫ਼ੌਜ ਦਾ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਿਆ ਸੀ, ਜਿਨ੍ਹਾਂ 'ਚ 33-33 ਹਰਿਆਣਾ ਅਤੇ ਗੁਜਰਾਤ ਤੋਂ, 30 ਪੰਜਾਬ ਤੋਂ ਅਤੇ ਬਾਕੀ ਹੋਰ ਸੂਬਿਆਂ ਤੋਂ ਲੋਕ ਸ਼ਾਮਲ ਸਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News