ਪ੍ਰੇਮ ਵਿਆਹ ਲਈ ਸਹਿਮਤੀ ਨਾ ਮਿਲਣ ’ਤੇ ਲਡ਼ਕੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

Tuesday, May 08, 2018 - 03:57 AM (IST)

ਪ੍ਰੇਮ ਵਿਆਹ ਲਈ ਸਹਿਮਤੀ ਨਾ ਮਿਲਣ ’ਤੇ ਲਡ਼ਕੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)–  ਲਡ਼ਕੇ ਅਤੇ ਲਡ਼ਕੀ ਦੇ   ਪ੍ਰੇਮ ਵਿਆਹ  ਨੂੰ ਲਡ਼ਕੀ ਦੇ ਪਰਿਵਾਰ ਵੱਲੋਂ ਮਨਜ਼ੂਰੀ ਨਾ ਦੇਣ ’ਤੇ ਲਡ਼ਕੇ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਾਰਨ ਲਡ਼ਕੀ ਦੀ ਮਾਤਾ ਵਿਰੁੱਧ ਥਾਣਾ ਭਵਾਨੀਗਡ਼੍ਹ  ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਡ਼ਕੇ ਦੀ ਮਾਤਾ ਜੋ ਜ਼ਿਲਾ ਖੰਨਾ ਨਾਲ ਸਬੰਧਤ ਹੈ, ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੇ ਲਡ਼ਕੇ ਦੇ  ਇਕ ਲਡ਼ਕੀ ਨਾਲ ਪ੍ਰੇਮ ਸਬੰਧ ਸਨ। ਲਡ਼ਕਾ-ਲਡ਼ਕੀ ਆਪਸ ’ਚ ਵਿਆਹ ਕਰਵਾਉਣ ਲਈ ਸਹਿਮਤ ਹਨ ਅਤੇ ਲਡ਼ਕੀ ਦੀ ਮਾਤਾ ਵਿਆਹ ’ਚ ਰੁਕਾਵਟ ਪਾਉਂਦੇ ਹੋਏ  ਉਨ੍ਹਾਂ  ਦੇ ਲਡ਼ਕੇ ਨੂੰ ਫੋਨ ’ਤੇ ਧਮਕੀਆਂ ਦਿੰਦੀ ਸੀ, ਜਿਸ  ਕਾਰਨ  ਉਨ੍ਹਾਂ ਦੇ ਲਡ਼ਕੇ ਨੇ ਲਡ਼ਕੀ ਦੀ ਮਾਤਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਵਿਆਹ ’ਚ ਰੁਕਾਵਟ ਪਾਉਣ ਤੋਂ ਪ੍ਰੇਸ਼ਾਨ  ਹੋ  ਕੇ ਭਵਾਨੀਗਡ਼੍ਹ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜੋ ਹੁਣ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਇਲਾਜ ਅਧੀਨ ਦਾਖ਼ਲ ਹੈ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ ’ਤੇ ਲਡ਼ਕ


Related News