ਤਰਨਤਾਰਨ : ਭਾਰੀ ਮਾਤਰਾ ''ਚ ਲਾਹਣ ਤੇ ਅਲੋਕਹਲ ਬਰਾਮਦ
Saturday, Aug 10, 2019 - 11:46 AM (IST)

ਤਰਨਤਾਰਨ (ਵਿਜੇ ਅਰੋੜਾ) : ਥਾਣਾ ਸਰਹਾਲੀ ਪੁਲਸ ਤੇ ਐਕਸਾਈਜ਼ ਵਿਭਾਗ ਪਿੰਡ ਸ਼ਕਰੀ ਵਿਖੇ ਛਾਪਾਮਾਰੀ ਦੌਰਾਨ ਭਾਰੀ ਮਾਤਰਾ 'ਚ ਲਾਹਣ ਤੇ ਅਲਕੋਹਲ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਸ ਤੇ ਐਕਸਾਈਜ਼ ਵਿਭਾਗ ਵਲੋਂ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿਆ ਗਿਆ।
ਪੰਜਾਬ ਨੂੰ ਨਸ਼ਾ ਮੁਕਤ ਕਰ ਲਈ ਪੁਲਸ ਵਲੋਂ ਲਾਗਾਤਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਐਕਸਾਈਜ਼ ਵਿਭਾਗ ਤੇ ਪੰਜਾਬ ਪੁਲਸ ਨੇ ਮਿਲ ਕੇ ਇਥੇ ਛਾਪੇਮਾਰੀ ਕੀਤੀ।