ਛੁੱਟੀ 'ਤੇ ਚੱਲ ਰਹੇ ਡਰੱਗ ਇੰਸਪੈਕਟਰ 'ਤੇ ਪਈ STF 'ਦੀ ਰੇਡ! ਜਾਣੋ ਕੀ ਹੈ ਪੂਰਾ ਮਾਮਲਾ

Thursday, Aug 08, 2024 - 12:28 PM (IST)

ਛੁੱਟੀ 'ਤੇ ਚੱਲ ਰਹੇ ਡਰੱਗ ਇੰਸਪੈਕਟਰ 'ਤੇ ਪਈ STF 'ਦੀ ਰੇਡ! ਜਾਣੋ ਕੀ ਹੈ ਪੂਰਾ ਮਾਮਲਾ

ਬਠਿੰਡਾ (ਵਿਜੇ): ਬਠਿੰਡਾ ਮੋੜ ਮੰਡੀ ਤੇ ਗਿੱਦੜਬਾਹਾ ਵਿਚ ਮੋਹਾਲੀ ਐੱਸ.ਟੀ.ਐੱਫ. ਨੇ ਰੇਡ ਕੀਤੀ ਹੈ। ਇਹ ਮਾਮਲਾ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ  ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਨੇ ਨਸ਼ਾ ਤਸਕਰਾਂ ਦੇ ਨਾਲ ਰਲ਼ ਕੇ ਕਾਫ਼ੀ ਬੇਨਾਮੀ ਜਾਇਦਾਦ ਬਣਾਈ ਅਤੇ ਤਸਕਰੀ ਦੇ ਧੰਦੇ ਵਿਚ ਵੀ ਸ਼ਾਮਲ ਸੀ।

ਇਹ ਖ਼ਬਰ ਵੀ ਪੜ੍ਹੋ - ਵਿਜੀਲੈਂਸ ਦੀ ਰਡਾਰ 'ਤੇ ਜਲੰਧਰ ਦੇ ਸਾਬਕਾ ਕੌਂਸਲਰ! ਨਿਗਮ ਮੁਲਾਜ਼ਮਾਂ 'ਤੇ ਵੀ ਡਿੱਗ ਸਕਦੀ ਹੈ ਗਾਜ਼

ਮੋੜ ਮੰਡੀ ਵਿਚ ਉਸ ਦੇ ਵੱਡੇ ਤਸਕਰਾਂ ਦੇ ਨਾਲ ਸਬੰਧ ਸਨ ਤੇ ਉਦੋਂ ਤੋਂ ਹੀ ਛੁੱਟੀ 'ਤੇ ਚੱਲ ਰਿਹਾ ਹੈ। ਐੱਸ.ਟੀ.ਐੱਫ. ਦੀ ਟੀਮ ਨੇ ਡਰੱਗ ਇੰਸਪੈਕਰਟ ਦੇ ਸਾਰੇ ਖਾਤੇ, ਸੋਨਾ, ਐੱਫ.ਡੀ. ਆਦਿ ਸੀਲ ਕਰ ਲਏ ਹਨ ਤੇ ਆਪਣੇ ਨਾਲ ਕੁਝ ਕਾਗਜ਼ ਵੀ ਲੈ ਗਏ ਹਨ। ਉਕਤ ਡਰੱਗ ਇੰਸਪੈਕਟਰ ਫਾਜ਼ਿਲਕਾ ਵਿਚ ਤਾਇਨਾਤ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News