ਪੁਲਸ ਦੇ ਅੜਿੱਕੇ ਚੜ੍ਹਿਆ ''ਆਸਟ੍ਰੇਲੀਆ ਵਾਲਾ ਕਾਰ ਚੋਰ'' ( ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Monday, Nov 12, 2018 - 11:13 PM (IST)
ਹੁਸ਼ਿਆਰਪੁਰ— ਦਸੂਹਾ 'ਚ ਦਿਨ-ਦਿਹਾੜੇ ਕਰਮਚਾਰੀ ਤੋਂ ਲੁੱਟੀ ਲੱਖਾਂ ਦੀ ਨਕਦੀ
ਲੁਧਿਆਣਾ— ਲੁਧਿਆਣਾ ਏਡੀਸੀ ਮਾਮਲਾ: ਡੀਸੀ ਨੂੰ ਮਿਲੀਆਂ ਮੁਲਾਜ਼ਮ ਜਥੇਬੰਦੀਆਂ
ਤਰਨਤਾਰਨ— ਲਾਵਾਰਿਸ ਬੱਚਿਆਂ ਲਈ ਬਣਾਇਆ 'ਪੰਘੂੜਾ'
ਅੰਮ੍ਰਿਤਸਰ— ਬੇਅਦਬੀ ਮਾਮਲਾ: ਸਿੱਟ ਅੱਗੇ ਪੇਸ਼ ਹੋਣਗੇ ਬਾਦਲ ਤੇ ਅਦਾਕਾਰ ਅਕਸ਼ੇ ਕੁਮਾਰ
ਜਲੰਧਰ— ਪੰਜ ਕਰੋੜ ਹੈਰੋਇਨ ਸਮੇਤ ਤਸਕਰ ਕਾਬੂ
ਮੋਗਾ— ਪੁਲਸ ਦੇ ਅੜਿੱਕੇ ਚੜ੍ਹਿਆ 'ਆਸਟ੍ਰੇਲੀਆ ਵਾਲਾ ਕਾਰ ਚੋਰ'
ਫਰੀਦਕੋਟ— SIT ਦੇ ਸੰਮਨ 'ਤੇ ਬੋਲੇ ਮੰਡ -'ਦੇਰ ਨਾਲ ਲਿਆ ਗਿਆ ਸਹੀ ਫੈਸਲਾ'
ਸੰਗਰੂਰ— ਸੰਗਰੂਰ 'ਚ ਕੈਂਸਰ ਲਈ ਖੁੱਲ੍ਹਿਆ ਵੱਡਾ ਹਸਪਤਾਲ
ਫਿਰੋਜ਼ਪੁਰ— ਰੁਜ਼ਗਾਰ ਮੇਲਿਆਂ 'ਚ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਰਾ!
ਗੁਰਦਾਸਪੁਰ— ਪ੍ਰਚਾਰਕ ਢੰਡਰੀਆਂ ਵਾਲੇ ਦੇ ਦੀਵਾਨਾਂ 'ਤੇ ਦੋਵੇਂ ਧਿਰਾਂ ਆਹਮੋ-ਸਾਹਮਣੇ
ਪਠਾਨਕੋਟ— ਪੰਜਾਬ ਖਤਰੇ 'ਚ ਨਹੀਂ ਪਰ ਅਲਰਟ ਰਹਿਣ ਦੀ ਜ਼ਰੂਰਤ: ਸੈਨਾ ਮੁਖੀ
ਰੋਪੜ— ਕਾਂਗਰਸੀ ਮੰਤਰੀ ਤੇ ਵਿਧਾਇਕਾਂ ਨੂੰ ਘੇਰੇਗਾ ਸਾਂਝਾ ਅਧਿਆਪਕ ਮੋਰਚਾ
ਨਵਾਂਸ਼ਹਿਰ— ਮਿਸ਼ਨ ਤੰਦਰੁਸਤ ਪੰਜਾਹ ਮੁਹਿੰਮ ਤਹਿਤ 12 ਦੁਕਾਨਾਂ ਨੂੰ ਭੇਜੇ ਨੋਟਿਸ
ਮਾਨਸਾ— ਮਾਨਸਾ ਜ਼ਿਲ੍ਹੇ 'ਚ ਡੇਂਗੂ ਦਾ ਡੰਗ ਜਾਰੀ
ਬਰਨਾਲਾ—ਡਾਕਟਰਾਂ ਦੀ ਲਾਪਰਵਾਹੀ ਕਾਰਨ ਨਵਜੰਮੀ ਬੱਚੀ ਦੇ ਸਿਰ ਤੋਂ ਉੱਠਿਆ ਮਾਂ ਦਾ ਹੱਥ
ਮੋਹਾਲੀ— ਓ. ਪੀ. ਸੋਨੀ ਨੇ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ
ਕਪੂਰਥਲਾ— ਸਿੱਖਿਆ ਸੰਸਥਾਵਾਂ 'ਚ ਸਿਹਤ ਵਿਭਾਗ ਨੇ ਭਰੇ ਪਾਣੀ ਦੇ ਸੈਂਪਲ
ਪਟਿਆਲਾ— Police ਤੇ “eachers 'ਚ ਗਰਮਾਇਆ ਮਾਹੌਲ !
ਫਾਜ਼ਿਲਕਾ— ਨੇਤਰਹੀਣ ਲੋਕਾਂ ਨੇ ਭਾਰਤ-ਪਾਕਿ ਸਰਹੱਦ 'ਤੇ ਜਗਾਏ ਦੀਵੇ
ਮੁਕਤਸਰ— ਡੇਰਾ ਮਸਤਾਨ ਸਿੰਘ ਦੀ ਗੱਦੀ ਨੂੰ ਲੈ ਕੇ ਵਿਵਾਦ
ਫਤਿਹਗੜ੍ਹ ਸਾਹਿਬ— ਪੈਟਰੋਲ ਪੰਪ ਲੁੱਟਣ ਵਾਲੇ 8 ਮੈਂਬਰਾਂ ਦਾ ਗਿਰੋਹ ਕਾਬੂ
ਬਠਿੰਡਾ— ਝੋਨੇ ਦੀ ਖਰੀਦ ਨਾ ਹੋਣ ਕਾਰਨ ਮਰਨ ਵਰਤ 'ਤੇ ਬੈਠਿਆ 'ਅੰਨਦਾਤਾ'