ਪਰਾਲੀ ਦੇ ਧੂੰਏ ਨਾਲ ਲੋਕ ਪਰੇਸ਼ਾਨ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

11/01/2018 11:48:25 PM

ਜਲੰਧਰ— ਦੋਸਤ ਦੀ ਪਾਰਟੀ ਤੋਂ ਪਰਤ ਰਹੇ ਸਨ 4 ਨੌਜਵਾਨ, ਹਾਦਸੇ 'ਚ 3 ਦੀ ਮੌਤ 
ਮੁਕਤਸਰ — ਨਾਬਾਲਿਗਾ ਨੂੰ ਭਜਾ ਕੇ ਲੈ ਗਿਆ ਸੀ ਨੌਜਵਾਨ, ਗ੍ਰਿਫਤਾਰੀ ਦੇ ਕੁਝ ਘੰਟਿਆਂ ਬਾਅਦ 'ਮੌਤ' 
ਮਾਨਸਾ— ਮਾਨਸਾ 'ਚ 5 ਸਾਲਾ ਮਾਸੂਮ ਨਾਲ ਬਲਾਤਕਾਰ
ਅੰਮ੍ਰਿਤਸਰ— ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪਾਰਕਿੰਗ ਨੂੰ ਲੈ ਕੇ ਬਵਾਲ
ਫਿਰੋਜ਼ਪੁਰ— ਟਰੇਨ ਹਾਦਸੇ ਨੂੰ ਲੈ ਕੇ ਪ੍ਰਸ਼ਾਸਨ ਤੇ ਰੇਲਵੇ ਵਿਭਾਗ 'ਚ ਛਿੜੀ ਜੰਗ 
ਕਪੂਰਥਲਾ— ਕਿਸਾਨਾਂ ਦੇ ਹੱਕ 'ਚ ਨਿੱਤਰੇ ਚੀਮਾ, ਬਾਦਲ ਦੇ ਧਰਨੇ 'ਤੇ ਲਈ ਚੁੱਟਕੀ
ਹੁਸ਼ਿਆਰਪੁਰ— ਡੇਅਰੀ ਯੂਨੀਅਨ ਨੇ ਨਕਲੀ ਦੁੱਧ ਤੇ ਪਨੀਰ ਵੇਚਣ ਵਾਲੇ ਗਿਰੋਹ ਨੂੰ ਕੀਤਾ ਪੁਲਸ ਹਵਾਲੇ
ਗੁਰਦਾਸਪੁਰ— ਬਟਾਲਾ ਪੁਲਸ ਨੇ ਸੁਲਝਾਈ ਲੁੱਟ ਦੀ ਵਾਰਦਾਤ, ਹਥਿਆਰਾਂ ਸਮੇਤ ਦੋਸੀ ਗ੍ਰਿਫਤਾਰ
ਤਰਨਤਾਰਨ— ਤਰਨਤਾਰਨ 'ਚ ਸਿਹਤ ਵਿਭਾਗ ਇੰਨ ਐਕਸ਼ਨ
ਸੰਗਰੂਰ— ਪਰਾਲੀ ਦੇ ਧੂੰਏ ਨਾਲ ਲੋਕ ਪਰੇਸ਼ਾਨ
ਲੁਧਿਆਣਾ— ਲੁਧਿਆਣਾ 'ਚ ਪਟਾਕਾ ਮਾਰਕੀਟ 'ਚ ਨਿਯਮਾਂ ਦੀ ਉਲੰਘਣਾ!
ਬਠਿੰਡਾ— ਬਠਿੰਡਾ 'ਚ ਆਪਣਾ ਸਮਾਜ ਪਾਰਟੀ ਵਲੋਂ ਪ੍ਰੈੱਸ ਕਾਨਫਰੰਸ
ਫਤਿਹਗੜ੍ਹ ਸਾਹਿਬ— ਸਿਵਲ ਹਸਪਤਾਲ ਦਾ ਕਾਰਨਾਮਾ, ਨਵਜੰਮੇ ਬੱਚੇ ਤੇ ਮਾਂ ਦੀ ਜਾਨ 'ਤੇ ਬਣੀ
ਰੋਪੜ— ਵਿਵਾਦ 'ਚ ਘਿਰੇ ਚੰਨੀ ਦਾ ਫੂਕਿਆ ਪੁੱਤਲਾ   
ਮੋਹਾਲੀ— ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਝੜਪ
ਮੋਗਾ— ਮੋਗਾ 'ਚ ਅਧਿਆਪਕਾਂ ਨੇ ਫੂਕਿਆ ਸਿੱਖਿਆ ਮੰਤਰੀ ਦਾ ਪੁਤਲਾ
ਨਵਾਂਸ਼ਹਿਰ— ਪਰਾਲੀ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਨਿਵੇਕਲਾ ਉਪਰਾਲਾ
ਪਟਿਆਲਾ— ਸਾਂਝਾ ਅਧਿਆਪਕ ਮੋਰਚਾ ਦਾ ਪੱਕਾ ਧਰਨਾ 26ਵੇਂ ਦਿਨ ਵੀ ਜਾਰੀ
ਫਰੀਦਕੋਟ— ਪੰਜ ਪਿੰਡਾਂ ਦੀ ਸੁਸਾਇਟੀ 'ਤੇ ਲੱਗੇ ਘਪਲੇ ਦੇ ਦੋਸ਼
ਫਾਜ਼ਿਲਕਾ— ਫਾਜ਼ਿਲਕਾ 'ਚ ਡੇਂਗੂ ਦੇ ਕਹਿਰ ਤੋਂ ਬਚਣ ਲਈ ਕਰਵਾਈ ਫੌਗਿੰਗ
ਬਰਨਾਲਾ— ਉਤਪਾਦਨ ਦੇ ਖੇਤਰ ਨੂੰ ਵਧਾਉਣ ਲਈ ਕੇਂਦਰ ਵਲੋਂ ਬਰਨਾਲਾ ਜ਼ਿਲੇ ਦੀ ਚੋਣ
ਪਠਾਨਕੋਟ  -  ਸਿਵਲ ਹਸਪਤਾਲ ਦੇ ਬਾਹਰ ਆਸ਼ਾ ਵਰਕਰਾਂ ਦਾ ਪ੍ਰਦਰਸ਼ਨ


Related News