ਜਲੰਧਰ ''ਚ ਸਕੈਨਿੰਗ ਸੈਂਟਰ ''ਤੇ ਸਿਹਤ ਵਿਭਾਗ ਦੀ ਰੇਡ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/06/2018 11:42:45 PM

ਸੰਗਰੂਰ— ਸੁਖਬੀਰ ਬਾਦਲ ਦੇ ਕਾਫਿਲੇ 'ਤੇ ਹਮਲਾ ਕਰਨ ਵਾਲੇ 5 ਵਿਅਕਤੀ ਗ੍ਰਿਫਤਾਰ, ਮੁੱਖ ਦੋਸ਼ੀ ਫਰਾਰ
ਗੁਰਦਾਸਪੁਰ— ਸੇਵਾ ਸਿੰਘ ਸੇਖਵਾਂ ਨੂੰ ਬਰਖਾਸਤ ਕਰਨ ਦੀ ਉੱਠੀ ਮੰਗ
ਫਾਜ਼ਿਲਕਾ— ਸੁਖਬੀਰ ਦੇ ਸੱਦੇ 'ਤੇ ਜੱਦੀ ਪਿੰਡ ਪਹੁੰਚੇ ਜਾਖੜ
ਫਰੀਦਕੋਟ— ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ, ਇਨਸਾਫ ਲਈ ਬਰਗਾੜੀ ਪਹੁੰਚਣਗੇ ਮਾਪੇ
ਮਾਨਸਾ— ਮਾਨਸਾ 'ਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ 14 ਸਾਲਾ ਮਾਸੂਮ
ਪਠਾਨਕੋਟ— ਪਠਾਨਕੋਟ ਦੇ ਨੌਜਵਾਨ ਦੀ ਹਿਮਾਚਲ ਤੋਂ ਲਾਸ਼ ਬਰਾਮਦ
ਮੁਕਤਸਰ— ਖਹਿਰਾ ਨੇ ਦੱਸਿਆ ਕਾਂਗਰਸ ਤੇ ਅਕਾਲੀ ਦਲ ਦੀ ਰੈਲੀ ਦਾ ਕੀ ਹੈ ਮਕਸਦ
ਫਿਰੋਜ਼ਪੁਰ— ਵਿਧਾਇਕ ਪਰਮਿੰਦਰ ਪਿੰਕੀ ਦੇ ਘਰ ਦੇ ਬਾਹਰ ਰਮਸਾ ਅਧਿਆਪਕਾਂ ਦਾ ਪ੍ਰਦਰਸ਼ਨ
ਲੁਧਿਆਣਾ— ਬਾਈਕ ਸਵਾਰਾਂ ਨੇ ਸਾਬਕਾ ਬਲਾਕ ਸੰਮਤੀ ਮੈਂਬਰ ਨੂੰ ਮਾਰੀਆਂ ਗੋਲੀਆਂ
ਰੋਪੜ— ਰੂਪਨਗਰ ਜਲੰਧਰ ਹਾਈਵੇਅ 'ਤੇ ਭਿਆਨਕ ਹਾਦਸਾ, 1 ਦੀ ਮੌਤ 3 ਜ਼ਖਮੀ
ਜਲੰਧਰ— ਜਲੰਧਰ 'ਚ ਸਕੈਨਿੰਗ ਸੈਂਟਰ 'ਤੇ ਸਿਹਤ ਵਿਭਾਗ ਦੀ ਰੇਡ
ਅੰਮ੍ਰਿਤਸਰ— ਪੰਜ ਪਿਆਰਿਆਂ ਨੇ ਸਿੱਖ ਸੰਗਤ ਨੂੰ ਦਿੱਤੇ ਬਰਗਾੜੀ ਰੋਸ ਮਾਰਚ 'ਚ ਸ਼ਾਮਲ ਹੋਣ ਦੇ ਹੁਕਮ 
ਮੋਹਾਲੀ— ਅਧਿਆਪਕਾਂ ਦੇ ਧਰਨੇ 'ਤੇ ਸਿੱਖਿਆ ਮੰਤਰੀ ਦਾ ਬਿਆਨ
ਹੁਸ਼ਿਆਰਪੁਰ— ਭਾਜਪਾ ਨੇ 'ਕਾਂਗਰਸ ਭਜਾਓ ਪੰਜਾਬ ਬਚਾਓ' ਨਾਅਰੇ ਹੇਠ ਪੈਦਲ ਮਾਰਚ ਕੱਢਿਆ
ਕਪੂਰਥਲਾ— ਪਰਾਲੀ ਸਾੜਨ ਦੇ ਮਾਮਲੇ 'ਚ ਕਿਸਾਨਾਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ 
ਮੋਗਾ— ਮੋਗਾ 'ਚ ਨੈਸਲੇ ਕੰਪਨੀ ਦੇ ਮੁਲਾਜ਼ਮਾਂ ਦੀ ਭੁੱਖ ਹੜਤਾਲ ਸੱਤਵੇਂ ਦਿਨ 'ਚ ਸ਼ਾਮਲ
ਪਟਿਆਲਾ— ਪਟਿਆਲਾ ਪਹੁੰਚੇ ਸੁਖਬੀਰ ਬਾਦਲ, ਰੈਲੀ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਤਰਨਤਾਰਨ— 'ਚ ਯੂਨਾਈਟਿਡ ਸਿੱਖ ਪਾਰਟੀ ਵਲੋਂ ਇਕਾਈ ਦਾ ਗਠਨ
ਬਰਨਾਲਾ— ਤੇਜ਼ ਰਫਤਾਰ ਬੱਸ ਵਲੋਂ ਟੱਕਰ ਮਾਰਨ 'ਤੇ 1 ਵਿਅਕਤੀ ਦੀ ਮੌਤ
ਬਠਿੰਡਾ -   ਬਠਿੰਡਾ 'ਚ ਭਾਰਤੀ ਕਿਸਾਨ ਯੂਨੀਅਨ ਨੇ ਦਿੱਤਾ ਧਰਨਾ 
ਨਵਾਂਸ਼ਹਿਰ ਨਵਾਂ ਸ਼ਹਿਰ ਦੀ ਦਾਣਾ ਮੰਡੀ 'ਚ ਸ਼ੁਰੂ ਹੋਈ ਝੋਨੇ ਦੀ ਖਰੀਦ
ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ 'ਚ ਕਰਵਾਇਆ ਗਿਆ ਸੱਭਿਆਚਾਰ ਮੇਲਾ


Related News