ਕੈਨੇਡਾ 'ਚ ਨਸ਼ਾ ਸਮਗਲਿੰਗ ਕਰਦੇ ਫੜੇ ਗਏ ਪੰਜਾਬੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Friday, Sep 07, 2018 - 11:56 PM (IST)
ਮੋਗਾ— ਨਾਮਜਦਗੀ ਦੇ ਆਖਰੀ ਦਿਨ ਕਾਂਗਰਸ-ਅਕਾਲੀਆਂ 'ਚ ਤਕਰਾਰ, ਚੱਲੀ ਗੋਲੀ
ਤਰਨਤਾਰਨ— ਤਰਨਤਾਰਨ 'ਚ ਪੱਤਰਕਾਰਾਂ 'ਤੇ ਕਾਂਗਰਸੀਆਂ ਨੇ ਕੀਤਾ ਹਮਲਾ
ਗੁਰਦਾਸਪੁਰ— ਨਾਮਜ਼ਦਗੀ ਪੱਤਰ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ 'ਚ ਝੜਪ,1 ਜ਼ਖਮੀ
ਸੰਗਰੂਰ— ਕੈਨੇਡਾ 'ਚ ਨਸ਼ਾ ਸਮਗਲਿੰਗ ਕਰਦੇ ਫੜੇ ਗਏ ਪੰਜਾਬੀ 'ਪੰਜਾਬ' ਦੇ ਨਾਂ 'ਤੇ ਕਲੰਕ
ਬਰਨਾਲਾ— ਲਾਂਘਾ ਖੋਲ੍ਹਣ ਦੀ ਖ਼ਬਰ ਦਾ sgpc ਪ੍ਰਧਾਨ ਨੇ ਕੀਤਾ ਸਵਾਗਤ
ਲੁਧਿਆਣਾ— ਰਵਨੀਤ ਬਿੱਟੂ ਦੀ ਖਾਲਿਸਤਾਨ ਸਮਰਥਕ ਪੰਨੂੰ ਨੂੰ ਲਲਕਾਰ
ਫਿਰੋਜ਼ਪੁਰ— ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਿਰੀ ਦਿਨ ਕਾਂਗਰਸ 'ਤੇ ਲੱਗੇ ਧੱਕੇਸ਼ਾਹੀ ਦੇ ਦੋਸ਼
ਫਰੀਦਕੋਟ— ਫਰੀਦਕੋਟ 'ਚ ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ
ਅੰਿਮ੍ਰਤਸਰ— ਅੰਮ੍ਰਿਤਧਾਰੀ ਲੜਕੀ ਨੇ ਮੋਗਾ ਦੇ ਬਾਬੇ 'ਤੇ ਲਾਏ ਸਰੀਰਕ ਸੋਸ਼ਣ ਦੇ ਦੋਸ਼
ਜਲੰਧਰ— 62ਵੀਂ ਵਰ੍ਹੇਗੰਢ ਮੌਕੇ lic ਨੇ ਲਗਾਇਆ 'ਖੂਨਦਾਨ ਕੈਂਪ
ਹੁਸ਼ਿਆਰਪੁਰ— ਨੌਜਵਾਨਾਂ ਨੇ ਟੀਚਰ 'ਤੇ ਕੀਤਾ ਜਾਨਲੇਵਾ ਹਮਲਾ
ਮਾਨਸਾ— ਏਸ਼ੀਅਨ ਖੇਡਾਂ 'ਚ ਦੋ ਖਿਡਾਰੀਆਂ ਨੇ ਕੀਤਾ ਨਾਂ ਰੋਸ਼ਨ
ਬਠਿੰਡਾ— ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੀ ਬਰਸੀ 'ਤੇ ਖੂਨਦਾਨ ਕੈਂਪ
ਮੁਹਾਲੀ— ਕਲਾਸ 'ਚ ਦਾਖਲ ਹੋ ਕੇ ਦਰਜਨ ਭਰ ਸਟੂਡੈਂਟਸ ਨੇ ਵਿਦਿਆਰਥੀ ਨੂੰ ਕੁੱਟਿਆ
ਰੂਪਨਗਰ— ਸਾਲਿਆਂ ਨੇ ਅਣਖ ਦੀ ਖਾਤਿਰ ਤਲਵਾਰਾਂ ਨਾਲ ਵੱਡਿਆ ਜੀਜਾ
ਮੁਕਤਸਰ— ਪਿਸਤੌਲ ਦੀ ਨੋਕ 'ਤੇ ਖੋਹੀ ਕਾਰ ਸਮੇਤ 2 ਕਾਬੂ
ਨਵਾਂਸ਼ਹਿਰ— ਮਿੰਨੀ ਬੱਸ ਨੇ ਬੁਲੇਟ ਨੂੰ ਮਾਰੀ ਟੱਕਰ,ਮਹਿਲਾ ਦੀ ਮੌਤ
ਪਠਾਨਕੋਟ— ਜੰਗਲਾਤ ਵਿਭਾਗ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਜਾਰੀ ਕੀਤਾ ਨੋਟਿਸ
ਫਾਜ਼ਿਲਕਾ— ਦੁੱਧ ਤੋਂ ਤਿਆਰ ਹੋਣ ਵਾਲੀਆਂ ਵਸਤਾਂ ਦੀ ਗੁਣਵਤਾ ਦੀ ਪਰਖ ਲਈ ਜਾਗਰੂਕਤਾ ਕੈਂਪ
ਕਪੂਰਥਲਾ— ਨਗਰ ਪੰਚਾਇਤ ਦੀ ਟੀਮ ਨੇ ਦੁਕਾਨਾਂ ਤੋਂ ਪਲਾਸਟਿਕ ਦੇ ਲਿਫਾਫੇ ਕੀਤੇ ਜ਼ਬਤ