ਹੁਣ ਪਰਾਲੀ ਨਾਲ ਭਖੇਗਾ ਬਠਿੰਡਾ ਥਰਮਲ ਪਲਾਂਟ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Wednesday, Jul 25, 2018 - 11:52 PM (IST)

ਬਠਿੰਡਾ— ਹੁਣ ਪਰਾਲੀ ਨਾਲ ਭਖੇਗਾ ਬਠਿੰਡਾ ਥਰਮਲ ਪਲਾਂਟ
ਮੋਗਾ— ਫੈਕਟਰੀਆਂ ਬੰਦ ਹੋਣ ਦੀ ਕਗਾਰ 'ਤੇ
ਕਪੂਰਥਲਾ— 'ਲੋਕ ਸਭਾ ਚੋਣਾਂ 'ਚ ਮਹਿਲਾ ਦੀ ਵਧਾਈ ਜਾਵੇਗੀ ਭਾਗਦਾਰੀ'
ਲੁਧਿਆਣਾ— ਅਕਾਲੀ-ਭਾਜਪਾ ਵਰਕਰਾਂ ਨੇ ਨਗਰ ਨਿਗਮ ਦੀ ਕੀਤੀ ਤਾਲਾਬੰਦੀ  
ਫਿਰੋਜ਼ਪੁਰ— ਸਰਕਾਰੀ ਹਸਪਤਾਲ ਆਪਣੀ ਨਾਕਾਮੀਆਂ ਦੀ ਖੋਲ ਰਿਹਾ ਪੋਲ
ਪਟਿਆਲਾ— ਵਧੀਆ ਸਿੱਖਿਆ ਦੇ ਦਾਅਵਿਆਂ ਦੀ ਦੇਖੋ ਹਕੀਕਤ
ਅੰਮ੍ਰਿਤਸਰ— ਮਿਊਜ਼ਿਕ ਦੀ ਸੇਵਾਮੁਕਤ ਪ੍ਰੋਫੈਸਰ ਦੀ ਹੱਤਿਆ
ਗੁਰਦਾਸਪੁਰ— ਬਿਜਲੀ ਵਿਭਾਗ ਦੀ ਲਾਪ੍ਰਵਾਹੀ ਨਾਲ ਗਈ ਨੌਜਵਾਨ ਦੀ ਜਾਨ!
ਫਤਿਹਗੜ੍ਹ ਸਾਹਿਬ— ਹੜਤਾਲ 'ਚ ਹੁਣ ਲੱਗੀ ਗੁੰਡਾਗਰਦੀ!
ਸੰਗਰੂਰ— 1 ਕੁਇੰਟਲ ਚੂਰਾਪੋਸਤ ਸਮੇਤ ਇਕ ਕਾਬੂ, 1 ਫਰਾਰ
ਫਰੀਦਕੋਟ— ਕੋਟਕਪੁਰਾ 'ਚ ਵਿਕਾਸ ਕਾਰਜਾਂ ਨੂੰ ਲੱਗੀ ਬ੍ਰੇਕ 
ਤਰਨਤਾਰਨ— ਨਸ਼ੇ ਦੀ ਓਵਰਡੋਜ ਨਾਲ 2 ਬੱਚਿਆਂ ਦੇ ਪਿਤਾ ਦੀ ਮੌਤ 
ਨਵਾਂਸ਼ਹਿਰ— 'ਝੋਨੇ ਦੀ ਫਸਲ ਲਈ ਕਿਸਾਨ 2 ਥੈਲੇ ਯੂਰੀਆ ਖਾਦ ਹੀ ਵਰਤਣ'
ਬਰਨਾਲਾ— ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੀਟਿੰਗ 
ਹੁਸ਼ਿਆਰਪੁਰ— ਮੁਫ਼ਤ 'ਚ ਨਾ ਦਿੱਤਾ ਰਾਸ਼ਨ ਤਾਂ ਪੁਲਿਸ ਵਾਲੇ ਨੇ ਦਿੱਤੀ ਧਮਕੀ  
ਜਲੰਧਰ— 5 ਕਿਲੋ ਗਾਂਜੇ ਸਮੇਤ ਇਕ ਗ੍ਰਿਫਤਾਰ 
ਮਾਨਸਾ— 'ਕੰਸ' ਮਾਮਾ ਨੂੰ ਕੋਰਟ ਨੇ ਸੁਣਾਈ ਸਜ਼ਾ-ਏ-ਮੌਤ 
ਰੋਪੜ— ਪੁੱਤ ਨੇ ਬਜ਼ੁਰਗ ਪਿਤਾ ਨੂੰ ਗਲੀ 'ਚ ਕੁੱਟਿਆ, ਵੀਡਿਓ ਵਾਇਰਲ 
ਫਾਜ਼ਿਲਕਾ— ਨਸ਼ੇ ਦੇ ਆਦੀ ਪੁੱਤ ਤੋਂ ਦੁਖੀ ਹੋ ਵਿਧਵਾ ਮਹਿਲਾ ਨੇ ਛੱਡਿਆ ਆਪਣਾ ਘਰ
ਮੋਹਾਲੀ— ਖਰੜ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਹੋਣਗੇ ਸਮਾਰਟ ਸਕੂਲ : ਕੰਵਰ ਸੰਧੂ
ਮੁਕਤਸਰ— ਪ੍ਰਦਰਸ਼ਨ ਕਰਨ ਲਈ ਕਾਲਜ ਦੀ ਛੱਤ 'ਤੇ ਚੜ੍ਹੇ ਵਿਦਿਆਰਥੀ
ਪਠਾਨਕੋਟ— ਹੜਤਾਲ ਕਾਰਨ ਵਪਾਰ ਜਗਤ ਦਾ ਕਾਰੋਬਾਰ ਹੋਇਆ ਪ੍ਰਭਾਵਿਤ


Related News