ਨਸ਼ਾ ਵੇਚਣ ਤੋਂ ਰੋਕਦੇ ਸਨ ਗੁਆਂਢੀ, ਚਲਾਈਆਂ ਗੋਲੀਆਂ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Monday, Jul 09, 2018 - 11:10 PM (IST)

(1) ਜਲੰਧਰ - ਗੋਬਿੰਦ ਸਾਗਰ ਝੀਲ 'ਚ ਨਹਾਉਣ ਗਿਆ ਕ੍ਰਿਕਟ ਖਿਡਾਰੀ ਡੁੱਬਿਆ, ਮੌਤ  
(2) ਅੰਮ੍ਰਿਤਸਰ - ਨਸ਼ਾ ਵੇਚਣ ਤੋਂ ਰੋਕਦੇ ਸਨ ਗੁਆਂਢੀ, ਚਲਾਈਆਂ ਗੋਲੀਆਂ  
(3) ਲੁਧਿਆਣਾ - ਕਾਂਗਰਸ ਵਿਧਾਇਕ ਸੁਰਿੰਦਰ ਡਾਬਰ ਨੇ ਕਰਵਾਇਆ 'DOPE TEST' 
(4) ਬਰਨਾਲਾ - ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ 
(5) ਰੋਪੜ - ਖੜ੍ਹੇ ਟਰੱਕ 'ਚ ਵੱਜੀ ਮਹਿੰਦਰਾ ਪਿਕਅਪ,3 ਜ਼ਖਮੀ 
(6) ਤਰਨਤਾਰਨ - ਡਰੱਗ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਦੀ ਮੌਤ 
(7) ਪਟਿਆਲਾ - ਹੁਣ ਨਸ਼ਾ ਛੱਡਣ ਵਾਲਿਆਂ ਨੂੰ ਮਿਲੇਗੀ ਪੰਜਾਬ 'ਚ ਨੌਕਰੀ!
(8) ਮੁਕਤਸਰ - ਮੁਕਤਸਰ 'ਚ ਲਾਪਤਾ ਹੋਏ 4 ਸਕੂਲੀ ਬੱਚੇ
(9) ਫਿਰੋਜ਼ਪੁਰ - ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਜੋੜਾ ਕਾਬੂ
(10) ਮੋਹਾਲੀ - ਕੌਂਸਲ ਦੇ ਸਾਬਕਾ ਪ੍ਰਧਾਨ 'ਤੇ ਦੋਸ਼,ਸਰਕਾਰੀ ਜ਼ਮੀਨ 'ਤੇ ਕੀਤਾ ਨਜਾਇਜ਼ ਕਬਜ਼ਾ 
(11) ਸੰਗਰੂਰ - ਪ੍ਰੇਮੀ ਜੋੜੇ ਨੇ ਚੁੱਕਿਆ ਰੌਂਗਟੇ ਖੜ੍ਹੇ ਕਰਨ ਵਾਲਾ ਕਦਮ!
(12) ਫਰੀਦਕੋਟ - ਨਸ਼ਾ ਵੇਚਣ ਆਏ 4 ਨੌਜਵਾਨ ਫੜ ਕੇ ਕੀਤੇ ਪੁਲਸ ਹਵਾਲੇ, ਵੀਡੀਓ ਵਾਇਰਲ 
(13) ਕਪੂਰਥਲਾ - ਅਮਰੀਕਾ ਜਾਂਦੇ ਪੰਜਾਬੀ ਨੌਜਵਾਨ ਦੀ 'ਮੌਤ'
(14) ਫਤਿਹਗੜ੍ਹ ਸਾਹਿਬ - ਭ੍ਰਿਸ਼ਟ ਅਧਿਕਾਰੀਆਂ ਖਿਲਾਫ਼ 'ਲੋਕ ਚੌਕਸੀ ਬ੍ਰਿਗੇਡ' ਦਾ ਗਠਨ 
(15) ਮੋਗਾ - ਕੈਨੇਡਾ 'ਚ 2 ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ
(16) ਹੁਸ਼ਿਆਰਪੁਰ - ਨਸ਼ੇ ਨਾਲ ਨਹੀਂ ਨਸ਼ੇ ਦੀ ਕਮੀ ਨਾਲ ਮਰ ਰਹੇ ਨੌਜਵਾਨ : ਕੈਪਟਨ
(17) ਪਠਾਨਕੋਟ - ਨਸ਼ਾ ਤਸਕਰਾਂ ਬਾਰੇ ਦੱਸਣ ਵਾਲਿਆਂ ਨੂੰ ਦਿੱਤਾ ਜਾਵੇਗਾ ਇਨਾਮ
(18) ਫਾਜ਼ਿਲਕਾ - ਮੋਦੀ ਦਾ ਪੰਜਾਬ ਦੌਰਾ ਹੋਵੇਗਾ ਇਤਿਹਾਸਿਕ: ਸ਼ਵੇਤ ਮਲਿਕ
(19) ਮਾਨਸਾ - 11 ਜੁਲਾਈ ਨੂੰ 108 ਐਂਬੂਲੈਂਸ ਸੇਵਾ ਰਹੇਗੀ ਠੱਪ
(20) ਨਵਾਂਸ਼ਹਿਰ - ਡੀ.ਸੀ.ਨੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਦਿੱਤਾ ਸੁਨੇਹਾ
(21) ਬਠਿੰਡਾ - ਕਿਸਾਨ ਕਾਲੀਆਂ ਝੰਡੀਆਂ ਨਾਲ ਕਰਨਗੇ ਮੋਦੀ ਦਾ ਸਵਾਗਤ
(22) ਗੁਰਦਾਸਪੁਰ - ਤਹਿਸੀਲਾਂ 'ਚ ਚੱਲ ਰਿਹਾ ਆਨਲਾਈਨ ਕੰਮ 'ਫੇਲ'


Related News