ਸੁਖਬੀਰ ਨੂੰ ਬ੍ਰਹਮਪੁਰਾ ਦਾ ਠੋਕਵਾਂ ਜਵਾਬ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Wednesday, Jan 23, 2019 - 11:59 PM (IST)
ਅੰਮ੍ਰਿਤਸਰ— ਘਰ 'ਚ ਧਮਾਕਾ, ਮਹਿਲਾ ਤੇ ਬੱਚੇ ਦੀ ਮੌਤ
ਲੁਧਿਆਣਾ— 'ਖਹਿਰਾ ਤੇ ਟਕਸਾਲੀਆਂ ਦਾ ਨਹੀਂ ਹੋ ਸਕਦਾ ਗਠਜੋੜ'
ਬਠਿੰਡਾ— ਸੁਖਬੀਰ ਨੂੰ ਬ੍ਰਹਮਪੁਰਾ ਦਾ ਠੋਕਵਾਂ ਜਵਾਬ
ਜਲੰਧਰ— 4 ਪਿਸਤੌਲਾਂ ਤੇ 8 ਕਾਰਤੂਸ ਸਮੇਤ ਇਕ ਕਾਬੂ
ਤਰਨਤਾਰਨ— ਸਵਾਇਨ ਫਲੂ ਕਾਰਨ ਦੋ ਦੀ ਮੌਤ
ਮੋਗਾ— ਸਵਾਇਨ ਫਲੂ ਦਾ ਕਹਿਰ
ਗੁਰਦਾਸਪੁਰ— ਕਰਤਾਰਪੁਰ ਕੋਰੀਡਰ : ਟੀਮ ਨੇ ਲਿਆ ਜਾਇਜ਼ਾ
ਮੋਹਾਲੀ— ਕਿੰਨਰਾਂ ਨੇ ਕਿੰਨਰਾਂ ਖ਼ਿਲਾਫ਼ ਖੋਲ੍ਹਿਆ ਮੋਰਚਾ
ਫਰੀਦਕੋਟ— ਜੇਲ੍ਹ 'ਚ ਚੈਕਿੰਗ ਦੌਰਾਨ ਗੈਂਗਸਟਰਾਂ ਤੋਂ ਮਿਲੇ ਮੋਬਾਇਲ
ਪਟਿਆਲਾ— ਫਿਰ ਚਰਚਾ 'ਚ ਨਾਭਾ ਦੀ ਜੇਲ੍ਹ
ਫਿਰੋਜ਼ਪੁਰ— ਜੇਲ੍ਹ 'ਚ ਮਿਲੇ 3 ਮੋਬਾਇਲ ਤੇ ਅਫੀਮ
ਪਠਾਨਕੋਟ— ਏ.ਟੀ.ਐਮ. ਲੁੱਟਣ ਦੀ ਨਾਕਾਮ ਕੋਸ਼ਿਸ਼
ਮਾਨਸਾ— ਸਿਹਤ ਸੇਵਾਵਾਂ ਪ੍ਰਾਈਵੇਟ ਹੱਥਾਂ ਦੇਣ ਦੇ ਫੈਸਲੇ ਦਾ ਵਿਰੋਧ ਸ਼ੁਰੂ
ਫਤਿਹਗੜ੍ਹ ਸਾਹਿਬ— ਸਰਕਾਰ ਤੋਂ ਮਦਦ ਦੀ ਉਡੀਕ 'ਚ ਪਰਿਵਾਰ
ਹੁਸ਼ਿਆਰਪੁਰ— ਸਰਕਾਰੀ ਕਾਲਜ 'ਚ ਹੰਗਾਮਾ
ਫਾਜ਼ਿਲਕਾ— 24 ਸਾਲਾਂ ਨੌਜਵਾਨ ਨੇ ਕੀਤੀ ਖੁਦਕੁਸ਼ੀ
ਮੁਕਤਸਰ— ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਘਾਟ
ਕਪੂਰਥਲਾ— 3 ਕੁਇੰਟਲ 80 ਕਿਲੋ ਚੂਰਾ ਪੋਸਤ ਸਮੇਤ 1 ਗ੍ਰਿਫ਼ਤਾਰ
ਸੰਗਰੂਰ— ਭਗਵੰਤ ਮਾਨ ਨੇ ਲਿਆ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ
ਨਵਾਂਸ਼ਹਿਰ— ਡੀ.ਸੀ. ਵੱਲੋਂ ਸਵਾਈਨ ਫ਼ਲੂ ਦੇ ਇਹਤਿਆਤੀ ਪ੍ਰਬੰਧਾਂ ਦਾ ਜਾਇਜ਼ਾ
ਰੋਪੜ— ਬੇਰੋਜ਼ਗਾਰ ਲਾਈਨਮੈਨ 26 ਨੂੰ ਕਰਨਗੇ ਸਰਕਾਰ ਖਿਲਾਫ ਪ੍ਰਦਰਸ਼ਨ
ਬਰਨਾਲਾ— ਕਰਜਾਈ ਕਿਸਾਨ ਨੇ ਕੀਤੀ ਖੁਦਕੁਸ਼ੀ