ਡੇਅਰੀ ''ਤੇ ਸਿਹਤ ਵਿਭਾਗ ਦੀ ਛਾਪੇਮਾਰੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

01/16/2019 12:01:07 AM

ਅੰਮ੍ਰਿਤਸਰ— ਨਿਊਜ਼ੀਲੈਂਡ ਵਾਲਾ 'DSP' ਠੱਗ! 
ਬਠਿੰਡਾ— ਪੰਜਾਬ ਰਾਜ ਖੇਡਾਂ ਦਾ ਅਗਾਜ 
ਮਾਨਸਾ— ਡੇਅਰੀ 'ਤੇ ਸਿਹਤ ਵਿਭਾਗ ਦੀ ਛਾਪੇਮਾਰੀ, ਭਰੇ ਸੈਂਪਲ 
ਫਿਰੋਜ਼ਪੁਰ— 9ਵੀਂ ਦੀ ਵਿਦਿਆਰਥਣ ਨਾਲ ਜ਼ਬਰ-ਜਨਾਹ 
ਪਠਾਨਕੋਟ— ਅਵਾਰਾ ਪਸ਼ੂਆਂ ਨੇ ਲਈ ਦੋ ਨੌਜਵਾਨਾਂ ਦੀ ਜਾਨ 
ਮੋਗਾ— ਕੁਲਬੀਰ ਜ਼ੀਰਾ ਦਾ ਕਰੀਬੀ ਨੀਰਜ ਗਿੰਨੀ ਗ੍ਰਿਫ਼ਤਾਰ
ਗੁਰਦਾਸਪੁਰ— ਗੁਰੂ ਘਰ 'ਚ ਬੇਅਦਬੀ ਤੇ ਚੋਰੀ ਦੀ ਕੋਸ਼ਿਸ਼
ਲੁਧਿਆਣਾ— ਕੈਪਟਨ ਵੱਲੋਂ ਮਲਟੀਸਪੈਸ਼ਲਟੀ ਵੈਟਰਨਰੀ ਹਸਪਤਾਲ ਦਾ ਉਦਘਾਟਨ
ਹੁਸ਼ਿਆਰਪੁਰ— ਦੁਕਾਨ 'ਚ ਚੋਰਾਂ ਨੇ ਕੀਤਾ ਹੱਥ ਸਾਫ 
ਰੋਪੜ— ਡੇਅਰੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ 
ਮੋਹਾਲੀ— STF ਨੇ ਨਸ਼ੇ ਦੀ ਸਪਲਾਈ ਲਾਈਨ ਨੂੰ ਤੋੜਿਆ : ਮੁਸਤਫਾ 
ਜਲੰਧਰ— ਨਜਾਇਜ਼ ਕਬਜ਼ਿਆਂ 'ਤੇ ਕਾਰਵਾਈ ਨੂੰ ਲੈ ਕੇ ਭੜਕੇ ਲੋਕ 
ਮੁਕਤਸਰ— ਸ੍ਰੀ ਮੁਕਤਸਰ ਸਾਹਿਬ 'ਚ ਸਜਿਆ ਨਗਰ ਕੀਰਤਨ
ਸੰਗਰੂਰ— ਸੰਗਰੂਰ-ਬਰਨਾਲਾ ਲਈ ਸਿੱਧੂ ਨੇ ਖੋਲ੍ਹੀ 'ਗੱਫਿਆ ਦੀ ਪੰਡ'
ਬਰਨਾਲਾ— ਅਕਾਲੀਆਂ ਨੇ ਵਿਕਾਸ ਨਹੀਂ ਸਿਰਫ ਨੀਂਹ ਪੱਥਰ ਲਗਾਏ'
ਤਰਨਤਾਰਨ— ਪੰਚਾਇਤੀ ਚੋਣਾਂ ਦੀ ਰੰਜਿਸ਼ 'ਚ ਖ਼ੂਨੀ ਲੜਾਈ
ਕਪੂਰਥਲਾ— 'ਜਾਗਰੂਕਤਾ ਨਾਲ ਪਰਾਲੀ ਸਾੜ੍ਹਣ 'ਚ ਆਈ ਕਮੀ'
ਪਟਿਆਲਾ— ਹੁਣ ਬਿਨਾਂ ਕਿਤਾਬਾਂ ਦੇ ਪੜ੍ਹਾਈ    
ਫਰੀਦਕੋਟ— ਗ੍ਰੰਥੀ ਨੇ ਕੀਤੀ ਆਤਮ-ਹੱਤਿਆ
ਫਤਿਹਗੜ੍ਹ ਸਾਹਿਬ— ਖਾਲਸਾ ਨੇ ਸੁਣੀਆਂ ਲੋਕਾਂ ਦੀ ਸਮੱਸਿਆਵਾਂ
ਫਾਜ਼ਿਲਕਾ— ਚੂਰਾ-ਪੋਸਤ ਸਣੇ 2 ਔਰਤਾਂ ਕਾਬੂ
ਨਵਾਂਸ਼ਹਿਰ— ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਸਕੂਲਾਂ ਦਾ ਅਚਨਚੇਤ ਨਿਰੀਖਣ
 


Related News