ਖਹਿਰਾ ਅਪਣਾ ਰਹੇ ਦੋਹਰੇ ਮਾਪਦੰਡ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Monday, Jan 07, 2019 - 11:27 PM (IST)
ਫਤਿਹਗੜ੍ਹ ਸਾਹਿਬ— ਗੰਨੇ ਦੇ ਖੇਤਾਂ 'ਚੋਂ ਮਿਲੀ 13 ਸਾਲਾ ਵਿਦਿਆਰਥੀ ਦੀ ਲਾਸ਼ 
ਅੰਮ੍ਰਿਤਸਰ— ਸਾਲੇ ਨੇ ਪੁਰਾਣੀ ਰੰਜਿਸ਼ 'ਚ ਕੀਤਾ ਸੀ ਜੀਜੇ ਦਾ ਕਤਲ  
ਸੰਗਰੂਰ— ਖਹਿਰਾ ਅਪਣਾ ਰਹੇ ਦੋਹਰੇ ਮਾਪਦੰਡ : ਭਗਵੰਤ ਮਾਨ
ਕਪੂਰਥਲਾ— ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸ਼ੁਰੂ ਹੋਈ ' ਸ਼ਬਦ ਗੁਰੂ ਯਾਤਰਾ '  
ਬਠਿੰਡਾ— ਵਿਧਾਇਕਾ ਬਲਜਿੰਦਰ ਕੌਰ ਦੀ ਹੋਈ ਮੰਗਣੀ
ਫਿਰੋਜ਼ਪੁਰ - ਸਰਹੱਦ ਤੋਂ 25 ਕਰੋੜ ਦੀ ਹੈਰੋਇਨ ਬਰਾਮਦ, ਤਸਕਰ ਭੱਜੇ   
ਪਠਾਨਕੋਟ— ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਵਿੱਕ ਰਹੀ ਚਾਈਨਾ ਡੋਰ
ਮੋਗਾ— ਵੀਡੀਓ ਕਾਨਫਰੰਸ ਰਾਹੀਂ ਹੋਈ ਜਗਤਾਰ ਸਿੰਘ ਜੋਹਲ ਦੀ ਪੇਸ਼ੀ
ਹੁਸ਼ਿਆਰਪੁਰ— ਪਿੰਡ ਦੇ ਲੋਕਾਂ ਵਲੋਂ ਵਿਧਾਇਕ ਖਿਲਾਫ ਪ੍ਰਦਰਸ਼ਨ
ਗੁਰਦਾਸਪੁਰ— ਵਿਜੀਲੈਂਸ ਟੀਮ ਦੇ ਹੱਥੇ ਚੜ੍ਹਿਆ ਪਟਵਾਰੀ ਦਾ ਕਰਿੰਦਾ
ਮੋਹਾਲੀ— ਦਿਲਾਵਰ ਸਿੰਘ ਮੋਹਾਲੀ ਅਦਾਲਤ 'ਚ ਪੇਸ਼
ਜਲੰਧਰ— ਚੋਰੀ ਦੇ 7 ਵਾਹਨਾਂ ਸਮੇਤ 3 ਨਾਬਾਲਗ ਗ੍ਰਿਫਤਾਰ
ਲੁਧਿਆਣਾ— ਨਗਰ ਨਿਗਮ ਖਿਲਾਫ ਸੜਕਾਂ 'ਤੇ ਉਤਰੇ ਲੋਕ
ਰੋਪੜ— ਰੂਪਨਗਰ 'ਚ ਬੇਖੌਫ ਲੁਟੇਰੇ
ਬਰਨਾਲਾ— ਹੈਰੋਇਨ ਸਮੇਤ 2 ਨੌਜਵਾਨ ਗ੍ਰਿਫਤਾਰ
ਪਟਿਆਲਾ— ਮਹਾਰਾਣੀ ਪ੍ਰਨੀਤ ਕੌਰ ਨੇ ਅਕਾਲੀ ਦਲ 'ਤੇ ਸਾਧੇ ਨਿਸ਼ਾਨੇ
ਮਾਨਸਾ— ਭੱਠਾ ਮਾਲਿਕਾਂ ਨੇ ਛਿੱਕੇ ਟੰਗੇ ਪੰਜਾਬ ਸਰਕਾਰ ਦੇ ਹੁਕਮ
ਫਾਜ਼ਿਲਕਾ— ਆੜ੍ਹਤੀਆ ਐਸੋਸੀਏਸ਼ਨ ਵਲੋਂ ਹੰਗਾਮੀ ਮੀਟਿੰਗ
ਨਵਾਂਸ਼ਹਿਰ— 43.71 ਲੱਖ ਰੁਪਏ ਦੇ ਵਿਕਾਸ ਕਾਰਜ ਲੋਕ ਅਰਪਣ 
ਤਰਨਤਾਰਨ— ਜੇਤੂ ਸਰਪੰਚਾਂ ਤੇ ਪੰਚਾਂ ਨੂੰ ਸਨਮਾਨਿਤ ਕਰਨ ਪਹੁੰਚੇ ਸੁਖਜਿੰਦਰ ਰੰਧਾਵਾ
ਮੁਕਤਸਰ— ਮੁਕਤਸਰ 'ਚ ਸਫਾਈ ਅਭਿਆਨ
ਫਰੀਦਕੋਟ— ਪ੍ਰਬੰਧਕੀ ਕੰਪਲੈਕਸਾਂ 'ਚ ਸ਼ੁਰੂ ਹੋਈ ਮੁਰੰਮਤ

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                            