ਸੱਪ ਦੇ ਡੱਸਣ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

08/28/2019 11:45:48 AM

ਨਾਭਾ (ਰਾਹੁਲ)—ਨਾਭਾ ਦੇ ਪਿੰਡ ਬੌੜਾ ਕਲਾਂ ’ਚ ਅੱਜ ਸੱਪ ਦੇ ਡੱਸਣ ਕਾਰਨ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਵਰਿੰਦਰ ਫੌਜ ’ਚ ਭਰਤੀ ਹੋਣਾ ਚਾਹੁੰਦਾ ਸੀ। ਪੁੱਤਰ ਦੀ ਮੌਤ ’ਤੇ ਪੂਰਾ ਪਰਿਵਾਰ ਸਦਮੇ ’ਚ ਹੈ। 


Shyna

Content Editor

Related News