ਅਜੇ ਮੁੱਕਿਆ ਨ੍ਹੀਂ! ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ EYES ON ME ਰਿਲੀਜ਼

Monday, Apr 27, 2026 - 10:27 PM (IST)

ਅਜੇ ਮੁੱਕਿਆ ਨ੍ਹੀਂ! ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ EYES ON ME ਰਿਲੀਜ਼

ਵੈੱਬ ਡੈਸਕ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਇਕ ਵਾਰ ਫਿਰ ਧੱਕ ਪਾ ਦਿੱਤੀ ਹੈ। ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ EYES ON ME ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਸਾਰ ਹੀ ਸਿੱਧੂ ਮੂਸੇਵਾਲਾ ਦਾ ਗਾਣਾ ਹਰ ਪਾਸੇ ਵੱਜਣਾ ਸ਼ੁਰੂ ਹੋ ਗਿਆ ਹੈ। ਸਿਰਫ 16 ਮਿੰਟਾਂ ਵਿਚ ਹੀ ਇਸ ਗਾਣੇ ਨੂੰ  5.5 ਲੱਖ ਵਿਊਜ਼ ਆ ਗਏ ਤੇ 68 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਇਸ ਉੱਤੇ ਕੁਮੈਂਟ ਕੀਤੇ ਹਨ।

ਇਸ ਗੀਤ ਦਾ ਮਿਊਜੀਕ 'The Kidd' ਵਲੋਂ ਦਿੱਤਾ ਗਿਆ ਹੈ ਅਤੇ ਇਸ ਨੂੰ ਅਤੇ ਗੀਤ ਦੀ ਵੀਡੀਓ Thu Makers ਵਲੋਂ ਬਣਾਈ ਗਈ ਹੈ । ਸਿੱਧੂ ਦੀ ਮੌਤ ਤੋਂ ਬਾਅਦ ਹੁਣ ਤੱਕ ਉਸ ਦੇ ਕਾਫੀ ਗੀਤ ਪਰਿਵਾਰ ਵਲੋਂ ਰਿਲੀਜ਼ ਕੀਤੇ ਜਾ ਚੁੱਕੇ ਹਨ ਜਿਸ ਨੂੰ ਫੈਂਨਸ ਵਲੋਂ ਕਾਫੀ ਪਿਆਰ ਦਿੱਤਾ ਗਿਆ ਹੈ । 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News