ਸ਼ੂਗਰ ਬੀ. ਪੀ. ਦੇ ਮਰੀਜ਼ ਵੀ ਹਰ ਉਮਰ 'ਚ ਮਰਦਾਨਾ ਤਾਕਤ ਹਾਸਲ ਕਰਨ

Thursday, Dec 12, 2019 - 10:41 PM (IST)

ਜਲੰਧਰ (ਬਿਊਰੋ) : ਔਰਤਾਂ ਹੋਣ ਜਾਂ ਮਰਦ ਹਰ ਕੋਈ ਦਿਨ-ਰਾਤ ਹੱਡ-ਤੋੜ ਮਿਹਨਤ ਇਸ ਲਈ ਕਰਦਾ ਹੈ ਤਾਂ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਖੁਸ਼ਹਾਲ ਬਣਾ ਸਕੇ ਪਰ ਜੇ ਉਸ ਨੂੰ ਸ਼ੂਗਰ, ਮਰਦਾਨਾ ਕਮਜ਼ੋਰੀ ਵਰਗੀਆਂ ਬੀਮਾਰੀਆਂ ਲੱਗ ਜਾਣ ਤਾਂ ਉਸ ਦਾ ਜੀਵਨ ਦੁੱਖਾਂ, ਤਕਲੀਫ਼ਾਂ 'ਚ ਹੀ ਨਿਕਲਦਾ ਹੈ। ਅੱਜ ਘਰ ਟੁੱਟਣ ਜਾਂ ਤਲਾਕ ਦਾ ਸਭ ਤੋਂ ਵੱਡਾ ਕਾਰਨ ਹੈ ਮਰਦਾਨਾ ਕਮਜ਼ੋਰੀ, ਜਿਸ ਨੂੰ ਅਸੀਂ ਜਿਣਸੀ ਰੋਗ ਵੀ ਕਹਿੰਦੇ ਹਾਂ। ਇਸ ਰੋਗ ਦਾ ਮੁੱਖ ਕਾਰਨ ਤਣਾਅ, ਟੈਂਸ਼ਨ ਭਰਿਆ ਲਾਈਫ਼ ਸਟਾਈਲ, ਹੱਦ ਤੋਂ ਜ਼ਿਆਦਾ ਮੋਬਾਇਲ ਫ਼ੋਨ ਜਾਂ ਇਲੈਕਟ੍ਰੋਨਿਕ ਗੈਜੇਟ ਦੀ ਵਰਤੋਂ, ਗਲਤ ਖਾਣ-ਪੀਣ, ਨੀਂਦ ਪੂਰੀ ਨਾ ਲੈਣਾ, ਨਸਾਂ 'ਚ ਕਮਜ਼ੋਰੀ, ਸਰੀਰਕ ਕਸਰਤ ਨਾ ਕਰਨਾ, ਨਸ਼ਾ ਜਾਂ ਜ਼ਿਆਦਾ ਅੰਗਰੇਜ਼ੀ ਦਵਾਈ ਦਾ ਸੇਵਨ ਕਰਨਾ ਆਦਿ ਹਨ, ਜਿਸ ਕਿਸੇ ਨੂੰ ਵੀ ਇਹ ਰੋਗ ਲੱਗ ਜਾਂਦਾ ਹੈ ਤਾਂ ਉਸ ਦਾ ਪਰਿਵਾਰਕ ਜੀਵਨ ਤਬਾਹ ਹੋ ਜਾਂਦਾ ਹੈ ਪਰ ਹੁਣ ਤੁਹਾਡੀ ਸ਼ੂਗਰ, ਬੀ. ਪੀ. ਜਾਂ ਵਧਦੀ ਉਮਰ ਤੁਹਾਡੇ ਰੋਮਾਂਸ ਦੇ ਰਸਤੇ 'ਚ ਨਹੀਂ ਆਏਗੀ ਤੇ ਨਾ ਹੀ ਤੁਹਾਡੀ ਪਤਨੀ, ਸਹੇਲੀ, ਪਤੀ ਨੂੰ ਸ਼ਿਕਾਇਤ ਦਾ ਮੌਕਾ ਮਿਲੇਗਾ ਕਿਉਂਕਿ ਸ਼ਰਮਣ ਹੈਲਥ ਕੇਅਰ ਨੇ ਵੇਦਾਂ, ਗ੍ਰੰਥਾਂ ਦੀ ਮਦਦ ਨਾਲ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਆਯੁਰਵੈਦਿਕ ਭਸਮਾਂ ਦੇ ਮਿਸ਼ਰਣ ਨਾਲ ਅਜਿਹੀ ਦਵਾਈ ਬਣਾਈ ਹੈ, ਜੋ ਇਸ ਬੀਮਾਰੀ ਨੂੰ ਹਮੇਸ਼ਾ ਲਈ ਜੜ੍ਹ ਤੋਂ ਖ਼ਤਮ ਕਰ ਦੇਵੇਗੀ ਤੇ ਤੁਸੀਂ ਇਕ ਖੁਸ਼ਹਾਲ ਪਰਿਵਾਰਕ ਜੀਵਨ ਜੀਅ ਸਕੋਗੇ, ਨਾਲ ਹੀ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ।

ਇਸ ਤੋਂ ਇਲਾਵਾ ਸ਼ਰਮਣ ਹੈਲਥ ਕੇਅਰ ਇਨ੍ਹਾਂ ਸਾਰੀਆਂ ਬੀਮਾਰੀਆਂ ਦੀਆਂ ਜਿਵੇਂ ਕਿ ਸ਼ੂਗਰ, ਮਰਦਾਨਾ ਕਮਜ਼ੋਰੀ, ਵਜ਼ਨ ਨਾ ਵਧਣਾ, ਮੋਟਾਪਾ, ਪੇਸ਼ਾਬ ਰੋਗ, ਨਿਲ ਸ਼ੁਕਰਾਣੂ, ਅੰਗਾਂ ਦੇ ਵਿਕਾਸ 'ਚ ਕਮੀ, ਗਠੀਆ-ਜੋੜਾਂ ਦੇ ਦਰਦ, ਔਰਤਾਂ 'ਚ ਗੁਪਤ ਰੋਗ ਵਰਗੀਆਂ ਬੀਮਾਰੀਆਂ ਦੀ ਵੀ ਦਵਾਈ ਬਣਾਉਂਦੇ ਹਨ, ਜਿਸ ਦਾ 100 ਫੀਸਦੀ ਨਤੀਜਾ ਮਿਲਦਾ ਹੈ ਤੇ ਨਾਲ ਦਾਅਵਾ ਵੀ ਕਰਦੇ ਹਨ ਕਿ ਜੇਕਰ ਇਨ੍ਹਾਂ ਦੀ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਸ। ਸ਼ਰਮਣ ਹੈਲਥ ਕੇਅਰ ਦੁਨੀਆ ਦੇ ਹਰ ਕੋਨੇ 'ਚ ਦਵਾਈ ਭੇਜ ਸਕਦੇ ਹਨ।

ਨੋਟ— ਸ਼ੂਗਰ ਦੀ ਦਵਾਈ 9000 ਰੁਪਏ ਮਹੀਨੇ ਦੀ ਕੀਮਤ 'ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 9000 ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ 'ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰਬਰ 'ਤੇ +91 98728-13954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 'ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ 'ਤੇ ਕਲਿੱਕ ਕਰੋ।


Rahul Singh

Content Editor

Related News