ਸ਼ੂਗਰ ਜਾਂ ਮਰਦਾਨਾ ਕਮਜ਼ੋਰੀ ਨੂੰ ਦੂਰ ਕਰ ਸਰੀਰ 'ਚ ਤਾਕਤ ਤੇ ਜੋਸ਼ ਲਿਆਉਣ ਲਈ ਪੜ੍ਹੋ ਇਹ ਖ਼ਬਰ

05/30/2019 9:57:30 PM

ਜਲੰਧਰ (ਬਿਊਰੋ)— ਅੱਜ ਦੇ ਯੁੱਗ 'ਚ ਸ਼ੂਗਰ ਤੇ ਮਰਦਾਨਾ ਕਮਜ਼ੋਰੀ ਇਕ ਆਮ ਬੀਮਾਰੀ ਹੈ। ਸ਼ੂਗਰ ਦਾ ਮੁੱਖ ਕਾਰਨ ਪੇਨੀਕ੍ਰਿਆਜ਼ ਦੇ ਕਮਜ਼ੋਰ ਹੋਣ ਕਾਰਨ ਸਰੀਰ ਦੀ ਪਾਚਨ ਸ਼ਕਤੀ ਘਟਦੀ ਹੈ, ਜਿਸ ਕਾਰਨ ਬਾਡੀ 'ਚ ਇਨਸੋਲਿਨ ਪੈਦਾ ਨਹੀਂ ਹੁੰਦਾ ਜਾਂ ਪੈਦਾ ਹੋਇਆ ਇਨਸੋਲਿਨ ਸਰੀਰ ਦੀ ਵਰਤੋਂ 'ਚ ਨਹੀਂ ਆਉਂਦਾ। ਪੇਨੀਕ੍ਰਿਆਜ਼ ਦੇ ਕਮਜ਼ੋਰ ਹੋਣ ਦੇ ਕਈ ਕਾਰਨ ਹਨ ਜਿਵੇਂ ਕਿ ਗਲਤ ਖਾਣ-ਪੀਣ, ਸਰੀਰਕ ਕਸਰਤ ਨਾ ਕਰਨਾ, ਮਿੱਠਾ ਜ਼ਿਆਦਾ ਖਾਣਾ, ਟੈਂਸ਼ਨ, ਮਿਲਾਵਟੀ ਖਾਣਾ, ਜ਼ਿਆਦਾ ਖੱਟਾ ਖਾਣਾ, ਤਲਿਆ ਖਾਣਾ ਆਦਿ ਹਨ, ਇਨ੍ਹਾਂ ਸਾਰੇ ਕਾਰਨਾਂ ਕਰਕੇ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਮਰਦਾਨਾ ਕਮਜ਼ੋਰੀ ਵੀ ਹੋ ਜਾਂਦੀ ਹੈ।

ਮਰਦਾਨਾ ਕਮਜ਼ੋਰੀ ਦਾ ਮੁੱਖ ਕਾਰਨ ਨਸਾਂ ਦਾ ਕਮਜ਼ੋਰ ਹੋਣਾ, ਨਸ਼ਾ, ਹਾਰਮੋਨਸ 'ਚ ਬਦਲਾਅ, ਬਚਪਨ ਦੀਆਂ ਗਲਤੀਆਂ, ਵਧਦੀ ਉਮਰ ਆਦਿ ਹਨ, ਜਿਸ ਕਰਕੇ ਇਸ ਬੀਮਾਰੀ ਤੋਂ ਗ੍ਰਸਤ ਵਿਅਕਤੀ ਨੂੰ ਆਪਣੇ ਦੋਸਤ ਜਾਂ ਜੀਵਨ ਸਾਥੀ ਅੱਗੇ ਵਾਰ-ਵਾਰ ਸ਼ਰਮਿੰਦਾ ਹੋਣਾ ਪੈਂਦਾ ਹੈ ਤੇ ਹੁਣ ਗੱਲ ਕਰੀਏ ਸ਼ੂਗਰ ਦੀ ਉਹ ਇਕ ਅਜਿਹੀ ਬੀਮਾਰੀ ਹੈ, ਜੋ ਖਾਨਦਾਨੀ ਤੌਰ 'ਤੇ ਵੀ ਚੱਲਦੀ ਹੈ, ਜਿਵੇਂ ਮਾਂ-ਬਾਪ ਤੋਂ ਔਲਾਦ ਨੂੰ ਇਹ ਬੀਮਾਰੀ ਹੋ ਸਕਦੀ ਹੈ ਪਰ ਅੱਜਕਲ ਲੋਕ ਇਸ ਬੀਮਾਰੀ ਤੋਂ ਬਚਣ ਲਈ ਇਨਸੋਲਿਨ ਦੇ ਇੰਜੈਕਸ਼ਨ ਲਗਵਾਉਂਦੇ ਹਨ ਜਾਂ ਅੰਗਰੇਜ਼ੀ ਦਵਾਈ ਖਾਂਦੇ ਹਨ, ਜੋ ਕਿ ਇਕ ਟਾਈਮ ਤੱਕ ਤਾਂ ਸ਼ੂਗਰ ਨੂੰ ਕੰਟਰੋਲ ਕਰ ਦਿੰਦੀ ਹੈ ਪਰ ਉਸ ਬੀਮਾਰੀ ਤੋਂ ਜੀਵਨ ਭਰ ਛੁਟਕਾਰਾ ਨਹੀਂ ਮਿਲ ਪਾਉਂਦਾ। ਇਸ ਤਰ੍ਹਾਂ ਉਸ ਦਾ ਸਾਰਾ ਜੀਵਨ ਦੁੱਖਾਂ ਨਾਲ ਬਤੀਤ ਹੁੰਦਾ ਹੈ ਪਰ ਆਯੁਰਵੈਦ ਰਾਹੀਂ ਮਰਦਾਨਾ ਕਮਜ਼ੋਰੀ ਤੇ ਸ਼ੂਗਰ ਦਾ ਸ਼ਰਤੀਆ ਇਲਾਜ ਸੰਭਵ ਹੈ। ਸ਼ਰਮਣ ਹੈਲਥਕੇਅਰ ਰਾਹੀਂ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਆਪਣੇ 60 ਸਾਲ ਦੇ ਤਜਰਬੇ ਨਾਲ ਅਜਿਹੀ ਆਯੁਰਵੈਦਿਕ ਦਵਾਈ ਬਣਾਈ ਗਈ ਹੈ, ਜੋ ਕਿ ਤੁਹਾਡੇ ਬਲੱਡ ਸ਼ੂਗਰ ਤੇ ਮਰਦਾਨਾ ਕਮਜ਼ੋਰੀ ਨੂੰ ਜੜ੍ਹੋਂ ਖ਼ਤਮ ਕਰ ਦਿੰਦੀ ਹੈ ਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ।

ਨੋਟ— ਸ਼ੂਗਰ ਦੀ ਦਵਾਈ 8000 ਰੁਪਏ ਮਹੀਨੇ ਦੀ ਕੀਮਤ 'ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 7000 ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ 'ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਇਸ ਤੋਂ ਇਲਾਵਾ ਸ਼ਰਮਣ ਹੈਲਥਕੇਅਰ ਮਰਦਾਨਾ ਕਮਜ਼ੋਰੀ, ਮੋਟਾਪਾ, ਗਠੀਆ, ਜੋੜਾਂ ਦਾ ਦਰਦ, ਨਿਲ ਸ਼ੁਕਰਾਣੂ, ਸਿਹਤ ਬਣਾਉਣ ਤੇ ਔਰਤਾਂ ਦੇ ਗੁਪਤ ਰੋਗ ਦੀ ਦਵਾਈ ਵੀ ਬਣਾਉਂਦੇ ਹਨ, ਜਿਸ ਦਾ 100 ਫੀਸਦੀ ਨਤੀਜਾ ਆਉਂਦਾ ਹੈ ਤੇ ਸ਼ਰਮਣ ਹੈਲਥਕੇਅਰ ਇਹ ਦਾਅਵਾ ਕਰਦੇ ਹਨ ਕਿ ਜੇ ਉਨ੍ਹਾਂ ਦੀ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਸ। ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰਬਰ 'ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 'ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ 'ਤੇ ਕਲਿੱਕ ਕਰੋ।


Related News