Romance ਦੀ ਬੱਤੀ ਕਦੇ ਬੁੱਝਣ ਨਹੀਂ ਦੇਣਗੇ ਇਹ ਦੇਸੀ ਨੁਸਖ਼ੇ

Wednesday, Nov 23, 2022 - 11:58 PM (IST)

ਜਲੰਧਰ (ਬਿਊਰੋ)– ਅੱਜ ਅਸੀਂ ਇਸ ਆਰਟੀਕਲ ’ਚ ਤੁਹਾਨੂੰ ਮਰਦਾਨਾ ਕਮਜ਼ੋਰੀ ਦੇ ਮੁੱਖ ਕਾਰਨ ਤੇ ਬਿਨਾਂ ਦਵਾਈ ਦੇ ਇਸ ਨੂੰ ਦਰੁਸਤ ਕਰਨ ਦੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ (How to Improve Sex Power Without English Medicine)। ਇਸ ਲਈ ਸਾਡੇ ਆਰਟੀਕਲ ਨੂੰ ਅਖੀਰ ਤਕ ਜ਼ਰੂਰ ਪੜ੍ਹੋ। ਵਿਆਹ ਤੋਂ ਬਾਅਦ ਸ਼ੀਘਰਪਤਨ, ਢਿੱਲਾਪਣ (Premature Ejaculation/Erectile Dysfunction) ਮਰਦਾਂ ਲਈ ਸਭ ਤੋਂ ਵੱਡੀ ਸਿਰਦਰਦੀ ਬਣ ਜਾਂਦੀ ਹੈ, ਜਿਸ ਦੇ ਕਾਰਨ ਕੁਝ ਮਰਦਾਂ ਨੂੰ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸ਼ਰਮਿੰਦਗੀ ਹੀ ਹੈ, ਜੋ ਮਰਦ ਨੂੰ ਅੰਦਰੋਂ-ਅੰਦਰ ਖਾ ਜਾਂਦੀ ਹੈ ਤੇ ਉਨ੍ਹਾਂ ਨੂੰ ਸਰੀਰਕ ਪ੍ਰੇਸ਼ਾਨੀ ਦੇ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀ (Depression) ਨੂੰ ਵੀ ਝੱਲਣਾ ਪੈਂਦਾ ਹੈ।

ਜ਼ਿਆਦਾਤਰ ਮਰਦ ਇਸ ਬਾਰੇ ਡਾਕਟਰ ਨਾਲ ਗੱਲ ਕਰਨ ਤੋਂ ਵੀ ਸੰਗਦੇ ਹਨ ਤੇ ਆਪਣੀ ਵਿਆਹੁਤਾ ਜ਼ਿੰਦਗੀ (Married Life) ਬਰਬਾਦ ਕਰ ਲੈਂਦੇ ਹਨ। ਮਰਦ ਦੀ ਮਰਦਾਨਾ ਕਮਜ਼ੋਰੀ ਹੀ ਹੈ, ਜੋ ਕਿਸੇ ਔਰਤ ਨੂੰ ਵਿਆਹੁਤਾ ਜ਼ਿੰਦਗੀ (Extra Merital Affair) ਤੋਂ ਬਾਹਰ ਜਾਣ ਲਈ ਮਜਬੂਰ ਕਰਦੀ ਹੈ। ਹਾਲਾਂਕਿ ਸ਼ੀਘਰਪਤਨ, ਢਿੱਲਾਪਣ ਤੇ ਕਿਸੇ ਵੀ ਤਰ੍ਹਾਂ ਦੀ Sex ਸਮੱਸਿਆ ਦਾ ਪੱਕਾ ਇਲਾਜ ਸੰਭਵ ਹੈ ਤੇ ਇਹ ਸਮੱਸਿਆ ਵੱਖ-ਵੱਖ ਕਾਰਨਾਂ ਕਾਰਨ ਵੀ ਹੋ ਸਕਦੀ ਹੈ ਪਰ ਜੇ ਤੁਸੀਂ ਬਿਨਾਂ ਸਲਾਹ ਦੇ ਅੰਨ੍ਹੇਵਾਹ ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਕਈ ਹੋਰ ਸਮੱਸਿਆਵਾਂ ਵੀ ਝੱਲਣੀਆਂ ਪੈ ਸਕਦੀਆਂ ਹਨ।

Sex ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ, ਜੋ ਇਸ ਤਰ੍ਹਾਂ ਹਨ

  • ਟਾਈਟ ਕੱਪੜੇ ਪਹਿਨਣੇ (Tight Clothes)
  • ਨੀਂਦ ਪੂਰੀ ਨਾ ਲੈਣਾ (Lack of Sleep)
  • ਸਰੀਰਕ ਕਸਰਤ ਨਾ ਕਰਨਾ (Lack of Exercise)
  • ਸਿਗਰਟ/ਸ਼ਰਾਬ/ਨਸ਼ਾ (Cigarets/Wine/Drugs)
  • ਜ਼ਿਆਦਾ ਤਲਿਆ ਤੇ ਖੱਟਾ ਖਾਣਾ (Fast Food)
  • ਅੰਗਰੇਜ਼ੀ ਦਵਾਈਆਂ ਦੀ ਵਰਤੋਂ (English Medicines)
  • ਟੈਂਸ਼ਨ/ਡਿਪ੍ਰੈਸ਼ਨ (Tention/Depression)
  • ਮੋਟਾਪਾ (Obesity)

ਇਨ੍ਹਾਂ ਸਾਰੇ ਕਾਰਨਾਂ ਕਰਕੇ ਸਰੀਰ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਖ਼ੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਮਰਦ ਆਪਣੇ ਆਪ ਨੂੰ ਮਰਦਾਨਾ ਤੌਰ ’ਤੇ ਖ਼ਤਮ ਹੋਇਆ ਮਹਿਸੂਸ ਕਰਦਾ ਹੈ।

ਬਿਨਾਂ ਦਵਾਈ ਦੇ Sex Power ਨੂੰ ਠੀਕ ਕਰਨ ਦਾ ਤਰੀਕਾ

  • ਕੇਲੇ ਦਾ ਸੇਵਨ ਕਰੋ (Bannana Top Sex Boosting Food)
  • ਤਰਬੂਜ਼ ਖਾਓ ਜਾਂ ਇਸ ਦਾ ਜੂਸ ਪੀਓ (Watermelon Top Sex Boosting Food)
  • ਕੌਫ਼ੀ ਪੀਓ (Coffee can Boost Your Libido)
  • ਬਾਦਾਮ ਤੇ ਪਿਸਤਾ ਦਾ ਸੇਵਨ ਕਰੋ (Almonds & Pistachios can Boost Your Libido)
  • ਕੇਸਰ ਦਾ ਕਰੋ ਸੇਵਨ (Saffron Can Boost Your Libido)
  • ਡਾਰਕ ਚਾਕਲੇਟ ਖਾਓ (Dark Chocolate can Boost Your Libido)
  • ਹਰੀਆਂ ਸਬਜ਼ੀਆਂ ਖਾਓ (Green Vege For Sex Boosting)
  • ਸਟ੍ਰਾਬੇਰੀ ਖਾਓ (Strawberry Increase Your Sex Drive)
  • ਹਰੀ ਮਿਰਚ ਖਾਓ (Chili can Increase Your Sex Drive)

ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਹੋ ਜਾਵੇਗੀ ਤੁਹਾਡੀ Sex Life ਕਾਫ਼ੀ ਹੱਦ ਤਕ ਦਰੁਸਤ। ਜੇਕਰ ਇਸ ਨਾਲ ਵੀ ਫਰਕ ਨਹੀਂ ਪੈਂਦਾ ਤਾਂ ਲਓ Shraman Healthcare ਦਾ ਸਹਾਰਾ।

ਦੇਸੀ ਡਾਕਟਰੀ ਇਲਾਜ

ਜੇਕਰ ਤੁਹਾਨੂੰ ਵੀ ਹੈ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Low Libido), ਨਿਲ ਸ਼ੁਕਰਾਣੂ (Low Sperm Count), ਧਾਂਤ (Dhat), ਸਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain) ਦੀ ਸ਼ਿਕਾਇਤ ਤੇ ਭਾਵੇਂ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਦੇਸੀ ਫਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਹਾਏ ਤੌਬਾ-ਤੌਬਾ। ਜੇਕਰ ਤੁਹਾਡੀ ਵਿਆਹੁਤਾ ਜ਼ਿੰਦਗੀ (Married Life) ’ਚ ਮਰਦਾਨਾ ਕਮਜ਼ੋਰੀ (Any Type of Physical Weakness) ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲਾਜਿਸਟ Shraman Healthcare ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤਕ ਲੱਖਾਂ ਮਰਦਾਨਾ ਕਮਜ਼ੋਰੀ ਦੇ ਰੋਗੀਆਂ ਦਾ ਇਲਾਜ ਕਰਕੇ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਨੂੰ ਟੁੱਟਣ ਤੋਂ ਬਚਾਇਆ ਹੈ। ਇਨ੍ਹਾਂ ਦੇ Experts Doctors ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫੀਸਦੀ। ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਸ। Shraman Healthcare ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਧਾਰਕ ਹਨ।

ਨੋਟ

ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟਿਆਂ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ ਇਸ ਨੰਬਰ ’ਤੇ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।


Rahul Singh

Content Editor

Related News