ਘੁੰਡ ਚੁੱਕਣ ਤੋਂ ਬਾਅਦ ਨਹੀਂ ਪਏਗਾ ਪਛਤਾਉਣਾ, ਇਕ ਵਾਰ ਇਸ ਦੇਸੀ ਨੁਸਖੇ ਨੂੰ ਜ਼ਰੂਰ ਅਜ਼ਮਾਉਣਾ

Sunday, Dec 26, 2021 - 08:29 AM (IST)

ਘੁੰਡ ਚੁੱਕਣ ਤੋਂ ਬਾਅਦ ਨਹੀਂ ਪਏਗਾ ਪਛਤਾਉਣਾ, ਇਕ ਵਾਰ ਇਸ ਦੇਸੀ ਨੁਸਖੇ ਨੂੰ ਜ਼ਰੂਰ ਅਜ਼ਮਾਉਣਾ

ਜਲੰਧਰ (ਬਿਊਰੋ) : ਹਰ ਮਰਦ ਚਾਹੁੰਦਾ ਹੈ ਕਿ ਭਾਵੇਂ ਉਸ ਦੀ ਉਮਰ 22 ਸਾਲ ਦੀ ਹੋਵੇ ਜਾਂ 60 ਸਾਲ ਦੀ, ਉਸ ਦੀ ਮਰਦਾਨਾ ਤਾਕਤ ਦਾ ਦਬਦਬਾ ਉਸ ਦੇ ਸਾਥੀ ‘ਤੇ ਬਣਿਆ ਰਹੇ। ਹਰ ਔਰਤ ਆਪਣੇ ਸਾਥੀ ਤੋਂ ਚੰਗੇ ਸਰੀਰਕ ਸੁੱਖ ਦੀ ਇੱਛਾ ਰੱਖਦੀ ਹੈ। ਜਦੋਂ ਕੋਈ ਮਰਦ ਸੰਭੋਗ ਕਰਨ ‘ਚ ਵਾਰ-ਵਾਰ ਫੇਲ ਹੁੰਦਾ ਹੈ ਤਾਂ ਇਸ ਦਾ ਅਸਰ ਉਸ ਦੇ ਸਰੀਰ ਤੋਂ ਜ਼ਿਆਦਾ ਮਾਨਸਿਕਤਾ ‘ਤੇ ਪੈਂਦਾ ਹੈ ਤੇ ਜੀਵਨ ਸਾਥੀ ਅੱਗੇ ਵਾਰ-ਵਾਰ ਸ਼ਰਮਿੰਦਾ ਹੋਣ ਕਾਰਨ ਉਸ ਅੱਗੇ ਉਸ ਦੀ ਇੱਜ਼ਤ ਤੇ ਮਾਣ-ਸਨਮਾਨ ਵੀ ਘੱਟਦਾ ਹੈ। ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਮਰਦ ਦੇ ਜੀਵਨ ਸਾਥੀ ਦਾ ਵਿਆਹੁਤਾ ਜੀਵਨ ਤੋਂ ਬਾਹਰ ਜਾਣਾ ਕੋਈ ਵੱਡੀ ਗੱਲ ਨਹੀਂ, ਜਿਸ ਕਾਰਨ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਵਿਅਕਤੀ ਮਿੱਤਰਾਂ, ਰਿਸ਼ਤੇਦਾਰਾਂ ਤੇ ਸਮਾਜ ‘ਚ ਮਜ਼ਾਕ ਦਾ ਪਾਤਰ ਬਣਦਾ ਹੈ। ਇਸ ਬੀਮਾਰੀ ਦਾ ਪਤਾ ਲੱਗਣ ‘ਤੇ ਇਲਾਜ ਨਾ ਕਰਵਾਉਣਾ ਵੀ ਇਕ ਵੱਡੀ ਮੂਰਖਤਾ ਹੈ।

ਮਰਦਾਨਾ ਕਮਜ਼ੋਰੀ/ਨਪੁੰਸਕਤਾ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸ਼ੂਗਰ, ਟੈਂਸ਼ਨ, ਬੀ. ਪੀ., ਨੀਂਦ ਪੂਰੀ ਨਾ ਲੈਣਾ, ਪੌਸ਼ਟਿਕ ਆਹਾਰ ਦੀ ਕਮੀ, ਨਸ਼ਾ, ਸਰੀਰਕ ਕਸਰਤ ਨਾ ਕਰਨਾ, ਹੱਦ ਤੋਂ ਜ਼ਿਆਦਾ ਮੋਬਾਇਲ ਤੇ ਕੰਪਿਊਟਰ ਦੀ ਵਰਤੋਂ, ਟਾਈਟ ਕੱਪੜੇ, ਅੰਗਰੇਜ਼ੀ ਦਵਾਈਆਂ, ਬਚਪਨ ਦੀਆਂ ਗਲਤੀਆਂ ਆਦਿ। ਇਨ੍ਹਾਂ ਸਾਰਿਆਂ ਕਾਰਨਾਂ ਕਰਕੇ ਸਰੀਰ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਤੇ ਇਨ੍ਹਾਂ ‘ਚ ਬਲਾਕੇਜ ਆਉਣ ਕਾਰਨ ਨਸਾਂ ‘ਚ ਖੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਮਰਦ ਮਰਦਾਨਾਂ ਤੌਰ ‘ਤੇ ਖੱਸੀ ਹੁੰਦਾ ਜਾਂਦਾ ਹੈ। ਇਸ ਬੀਮਾਰੀ ਦਾ ਸਮੇਂ ਸਿਰ ਹੱਲ ਨਾ ਕਰਵਾਉਣਾ ਵੀ ਇਸ ਦੇ ਵਧਣ ਦਾ ਇਕ ਵੱਡਾ ਕਾਰਨ ਹੈ।

ਜੇਕਰ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਤਾਂ ਇਨ੍ਹਾਂ ਨੁਸਖਿਆਂ ਦੀ ਕਰੋ ਵਰਤੋਂ

1. ਰਾਤ ਨੂੰ ਸੌਣ ਤੋਂ ਪਹਿਲਾਂ ਲਸਣ ਦੀਆਂ ਦੋ ਟੁਕੜੀਆਂ ਪਾਣੀ ਨਾਲ ਲਓ।

2. ਆਂਵਲੇ ਦੇ ਚੂਰਨ ਨੂੰ ਮਿਸ਼ਰੀ ਦੇ ਨਾਲ ਪੀਸ ਕੇ ਸੌਣ ਤੋਂ ਪਹਿਲਾਂ ਇਕ ਚਮਚ ਖਾਓ।

3. ਰੋਜ਼ਾਨਾ ਇਕ ਗਿਲਾਸ ਦੁੱਧ ਦੇ ਨਾਲ ਕੇਲੇ ਦਾ ਸੇਵਨ ਕਰੋ।

4. ਛੂਈ-ਮੂਈ ਦੇ ਬੀਜ ਦੇ 4 ਤੋਂ 5 ਗ੍ਰਾਮ ਪਾਊਡਰ ਬਣਾ ਕੇ ਦੁੱਧ ‘ਚ ਘੋਲ ਕੇ ਇਕ ਗਿਲਾਸ ਪੀਓ।

5. ਕੱਚੀ ਭਿੰਡੀ ਨੂੰ ਚਬਾ ਕੇ ਖਾਓ।

6. ਜੰਕ ਫੂਡ ਦਾ ਸੇਵਨ ਕਰੋ ਘੱਟ।

7. ਸਰੀਰਕ ਕਸਰਤ ਕਰੋ, ਨੀਂਦ ਪੂਰੀ ਲਓ।

8. ਦਿਨ ‘ਚ ਕੁਝ ਸਮਾਂ ਧੁੱਪ ‘ਚ ਜ਼ਰੂਰ ਬਿਤਾਓ। ਇਸ ਨਾਲ ਦਿਮਾਗੀ ਤੇ ਮਾਨਸਿਕ ਤੌਰ ‘ਤੇ ਆਰਾਮ ਮਿਲੇਗਾ।

9. ਅੰਗਰੇਜ਼ੀ ਦਵਾਈਆਂ/ਸਟੀਰਾਇਡ ਦਾ ਸੇਵਨ ਕਰੋ ਘੱਟ।

10. ਟਾਈਟ-ਕੱਪੜੇ ਨਾ ਪਹਿਨੋ।

11. ਨਸ਼ਾ (ਸ਼ਰਾਬ, ਸਿਗਰੇਟ) ਦਾ ਸੇਵਨ ਨਾ ਕਰੋ। ਸਿਗਰੇਟ ਦੇ ਜ਼ਿਆਦਾ ਸੇਵਨ ਨਾਲ ਇੰਦਰੀ ਦਾ ਆਕਾਰ ਛੋਟਾ ਹੁੰਦਾ ਹੈ।

12. ਅਨਾਰ, ਚੁਕੰਦਰ, ਗਾਜਰ ਦਾ ਜੂਸ ਰੋਜ਼ਾਨਾ ਪੀਓ।

ਇਨ੍ਹਾਂ ਚੀਜ਼ਾ ਦਾ ਰੱਖੋ ਧਿਆਨ, ਖ਼ਤਮ ਹੋ ਜਾਵੇਗੀ ਨਪੁੰਸਕਤਾ/ਮਰਦਾਨਾ ਕਮਜ਼ੋਰੀ।

ਡਾਕਟਰੀ ਇਲਾਜ

ਜੇਕਰ ਇਨ੍ਹਾਂ ਸਾਰੇ ਦੱਸੇ ਨੁਸਖਿਆਂ ਤੋਂ ਬਾਅਦ ਵੀ ਹੱਲ ਨਹੀਂ ਨਿਕਲਦਾ ਤਾਂ ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥ ਕੇਅਰ ਦੇ ਮਾਹਿਰ ਡਾਕਟਰਾਂ ਨਾਲ 24 ਘੰਟੇ ‘ਚ ਇਕ ਵਾਰ ਜ਼ਰੂਰ ਸੰਪਰਕ ਕਰੋ।

ਆਯੁਰਵੈਦ ਰਾਹੀਂ ਸੈਕਸ/ਮਰਦਾਨਾ ਕਮਜ਼ੋਰੀ ਦਾ 100 ਫੀਸਦੀ ਇਲਾਜ ਸੰਭਵ ਹੈ ਉਹ ਵੀ ਬਿਨਾਂ ਕਿਸੇ ਸਾਈਡ ਇਫੈਕਟ ਤੋਂ। ਪਿਛਲੇ 50 ਸਾਲਾਂ ਤੋਂ ਨੀਮਾਂ-ਹਕੀਮਾਂ ਦੇ ਨੁਸਖੇ ਤੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ‘ਚ ਬਣਾਈ ਦੇਸੀ ਦਵਾਈ ਨਾਲ ਲੱਖਾਂ ਲੋਕਾਂ ਦਾ ਘਰ ਟੁੱਟਣ ਤੋਂ ਬਚਾਉਣ ਵਾਲੇ ਸ਼ਰਮਣ ਹੈਲਥ ਕੇਅਰ ਵਾਲੇ ਆਪਣੇ ਦੇਸੀ ਨੁਸਖਿਆਂ ਨਾਲ ਮਰਦਾਨਾ ਕਮਜ਼ੋਰੀ ਦਾ ਪੱਕਾ ਇਲਾਜ ਕਰਦੇ ਆ ਰਹੇ ਹਨ ਤੇ ਨਾਲ ਹੀ ਇਹ ਦਾਅਵਾ ਵੀ ਕਰਦੇ ਹਨ ਕਿ ਜੇ ਸਾਡੀ ਦਵਾਈ ਦਾ ਅਸਰ ਨਹੀਂ ਤਾਂ ਪੈਸੇ ਵਾਪਸ। ਇਸ ਤੋਂ ਪੱਕਾ ਸ਼ਰਤੀਆ ਇਲਾਜ ਹੋਰ ਕੌਣ ਦੇ ਸਕਦਾ ਹੈ? ਇਸ ਕਰਕੇ ਤੁਸੀਂ ਵੀ ਇਕ ਵਾਰ ਇਨ੍ਹਾਂ ਦੇ ਮਾਹਿਰ ਡਾਕਟਰ ਨਾਲ 24 ਘੰਟਿਆਂ ‘ਚ ਕਦੇ ਵੀ ਗੱਲ ਕਰ ਸਕਦੇ ਹੋ ਤੇ ਇਸ ਬੀਮਾਰੀ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ।

ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ਰਮਣ ਹੈਲਥ ਕੇਅਰ ਵਾਲੇ ਮੋਟਾਪਾ, ਸ਼ੂਗਰ, ਵਜ਼ਨ ਨਾ ਵਧਣਾ, ਗਠੀਆ-ਜੋੜਾਂ ਦਾ ਦਰਦ, ਲੋਕੋਰੀਆ, ਔਰਤਾਂ ਤੇ ਮਰਦਾਂ ਦੇ ਗੁਪਤ ਅੰਗਾਂ ਦੇ ਵਿਕਾਸ ‘ਚ ਕਮੀ ਆਦਿ ਦਾ ਵੀ ਪੱਕਾ ਇਲਾਜ ਕਰਦੇ ਹਨ। ਸ਼ਰਮਣ ਹੈਲਥ ਕੇਅਰ ਵਾਲੇ ਦੇਸ਼ ਤੇ ਵਿਦੇਸ਼ ‘ਚ ਕੀਤੇ ਵੀ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਦੇ ਧਾਰਕ ਹਨ।

ਨੋਟ

ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟਿਆਂ ‘ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ‘ਚ ਇਸ ਨੰਬਰ ‘ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ‘ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ ‘ਤੇ http://www.shramanhealthcare.com/ ਕਲਿੱਕ ਕਰੋ।


author

Rahul Singh

Content Editor

Related News