ਔਰਤਾਂ ਤੇ ਮਰਦਾਂ 'ਚ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਨੂੰ ਦੂਰ ਕਰਦਾ ਹੈ ਆਯੁਰਵੈਦ

Thursday, Jul 04, 2019 - 07:02 PM (IST)

ਔਰਤਾਂ ਤੇ ਮਰਦਾਂ 'ਚ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਨੂੰ ਦੂਰ ਕਰਦਾ ਹੈ ਆਯੁਰਵੈਦ

ਜਲੰਧਰ (ਬਿਊਰੋ)— ਸਰੀਰ 'ਚ ਆਈ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਸਭ ਤੋਂ ਅਸਰਦਾਰ ਹੈ ਆਯੁਰਵੈਦ। ਔਰਤ ਹੋਵੇ ਜਾਂ ਮਰਦ ਹਰ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਤੋਂ ਪ੍ਰੇਸ਼ਾਨ ਹੈ। ਸਰੀਰਕ ਕਮਜ਼ੋਰੀ ਤੋਂ ਮਤਲਬ ਵਜ਼ਨ ਨਾ ਵਧਣ ਨਾਲ, ਮਰਦਾਨਾ ਕਮਜ਼ੋਰੀ, ਸ਼ੂਗਰ, ਮੋਟਾਪਾ, ਪੇਸ਼ਾਬ ਰੋਗ, ਨਿਲ ਸ਼ੁਕਰਾਣੂ, ਅੰਗਾਂ ਦੇ ਵਿਕਾਸ 'ਚ ਕਮੀ, ਜੋੜਾਂ ਦੇ ਦਰਦ, ਔਰਤਾਂ 'ਚ ਗੁਪਤ ਰੋਗ ਆਦਿ ਦੇ ਨਾਲ ਹੈ। ਜੇਕਰ ਸਾਨੂੰ ਇਨ੍ਹਾਂ 'ਚੋਂ ਕੋਈ ਵੀ ਬੀਮਾਰੀ ਹੁੰਦੀ ਹੈ ਤਾਂ ਇਨ੍ਹਾਂ ਬੀਮਾਰੀਆਂ ਦਾ ਅਸਰ ਸਾਡੇ ਪਰਿਵਾਰਕ, ਵਿਆਹੁਤਾ ਤੇ ਸਮਾਜਿਕ ਜੀਵਨ 'ਤੇ ਪੈਂਦਾ ਹੈ। ਇਨ੍ਹਾਂ ਸਾਰੀਆਂ ਬੀਮਾਰੀਆਂ ਦਾ ਮੁੱਖ ਕਾਰਨ ਕਮਜ਼ੋਰ ਪਾਚਨ ਸ਼ਕਤੀ, ਨਸਾਂ ਦੀ ਕਮਜ਼ੋਰੀ, ਸਮੇਂ ਸਿਰ ਨਾ ਖਾਣਾ-ਪੀਣਾ, ਨੀਂਦ ਪੂਰੀ ਨਾ ਲੈਣਾ, ਸਰੀਰਕ ਕਸਰਤ ਨਾ ਕਰਨਾ, ਜ਼ਿਆਦਾ ਅੰਗਰੇਜ਼ੀ ਦਵਾਈਆਂ ਲੈਣਾ, ਜ਼ਿਆਦਾ ਤਲਿਆ, ਖੱਟੇ ਤੇ ਮੈਦੇ ਆਦਿ ਦਾ ਸੇਵਨ ਹੈ।

ਹਰ ਕੋਈ ਦਿਨ-ਰਾਤ ਮਿਹਨਤ ਕਰਕੇ ਪੈਸਾ ਇਸ ਲਈ ਕਮਾਉਂਦਾ ਹੈ ਤਾਂ ਕਿ ਉਹ ਇਕ ਖੁਸ਼ਹਾਲ ਜ਼ਿੰਦਗੀ ਜੀਅ ਸਕੇ ਪਰ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਕਮੋਜ਼ਰੀ ਹੋਣ 'ਤੇ ਉਹ ਇਸ ਦਾ ਸੁੱਖ ਨਹੀਂ ਲੈ ਸਕਦਾ ਤੇ ਇਸ ਤਰ੍ਹਾਂ ਉਸ ਦੀ ਸਾਰੀ ਜ਼ਿੰਦਗੀ ਪੈਸਾ ਹੋਣ ਦੇ ਬਾਵਜੂਦ ਵੀ ਦੁੱਖ-ਤਕਲੀਫ਼ਾਂ 'ਚ ਗੁਜ਼ਰਦੀ ਹੈ। ਇਥੇ ਅਸੀਂ ਖ਼ਬਰ ਪੜ੍ਹਨ ਵਾਲਿਆਂ ਨੂੰ ਦੱਸ ਦੇਈਏ ਕਿ ਜੇ ਤੁਹਾਨੂੰ ਇਨ੍ਹਾਂ 'ਚੋਂ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਹੈ ਤਾਂ ਤੁਸੀਂ ਜਲੰਧਰ (ਪੰਜਾਬ) ਸਥਿਤ ਸ਼ਰਮਣ ਹੈਲਥ ਕੇਅਰ ਨੂੰ ਜ਼ਰੂਰ ਸੰਪਰਕ ਕਰੋ ਕਿਉਂਕਿ ਇਨ੍ਹਾਂ ਨੇ 60 ਸਾਲਾਂ ਦੇ ਤਜਰਬੇ 'ਚ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਇਨ੍ਹਾਂ ਸਾਰੀਆਂ ਬੀਮਾਰੀਆਂ ਦੀਆਂ ਅਸਰਦਾਰ ਆਯੁਰਵੈਦਿਕ ਦਵਾਈਆਂ ਬਣਾਈਆਂ ਹਨ, ਜਿਨ੍ਹਾਂ ਦਾ 100 ਫੀਸਦੀ ਨਤੀਜਾ ਮਿਲਦਾ ਹੈ ਤੇ ਇਹ ਇਕ ਮਾਨਤਾ ਪ੍ਰਾਪਤ ਐਕਸਪੋਰਟਰ ਵੀ ਹਨ, ਜੋ ਕਿ ਦੁਨੀਆ ਦੇ ਹਰ ਕੋਨੇ 'ਚ ਦਵਾਈ ਭੇਜ ਸਕਦੇ ਹਨ ਤੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਦਾਅਵਾ ਵੀ ਕਰਦੇ ਹਨ, ਜੇ ਇਨ੍ਹਾਂ ਦੀਆਂ ਦਵਾਈਆਂ ਅਸਰ ਨਹੀਂ ਕਰਦੀਆਂ ਤਾਂ ਪੈਸੇ ਵਾਪਸ।

ਨੋਟ— ਸ਼ੂਗਰ ਦੀ ਦਵਾਈ 9000/- ਰੁਪਏ ਮਹੀਨੇ ਦੀ ਕੀਮਤ 'ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 8000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ 'ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰਬਰ 'ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 'ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ ਪੜ੍ਹੋ।


Related News