ਸੁਖਬੀਰ ਦੀ ਰੈਲੀ ''ਚ ਪੈਰਾਂ ਹੇਠ ਰੁਲਿਆ ਅਕਾਲੀ ਦਲ ਦਾ ਝੰਡਾ

Monday, May 06, 2019 - 11:47 AM (IST)

ਸੁਖਬੀਰ ਦੀ ਰੈਲੀ ''ਚ ਪੈਰਾਂ ਹੇਠ ਰੁਲਿਆ ਅਕਾਲੀ ਦਲ ਦਾ ਝੰਡਾ

ਫਤਿਹਗੜ੍ਹ ਸਾਹਿਬ  (ਬਿਪਨ  ਬੀਜਾ)—ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ ਲੋਕ ਸਭਾ ਹਲਕਾ ਤੋਂ ਪਾਰਟੀ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ 'ਚ ਰੈਲੀ ਰੱਖੀ ਗਈ ਹੈ। ਜਾਣਕਾਰੀ ਮੁਤਾਬਕ ਰੈਲੀ ਤੋਂ ਪਹਿਲਾਂ ਹੀ ਵਰਕਰ ਚਾਹ-ਪਕੌੜੇ ਖਾਣ 'ਚ ਰੁੱਝੇ ਦਿਖਾਈ ਦਿੱਤੇ । ਇਸ ਮੌਕੇ ਲੋਕਾਂ ਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਉਨ੍ਹਾਂ ਦੇ ਪੈਰਾਂ 'ਚ ਅਕਾਲੀ ਦਲ ਦੇ ਝੰਡੇ ਰੁੱਲ ਰਹੇ ਹਨ। ਉੱਥੇ ਅਕਾਲੀ ਦਲ ਦੀ ਪ੍ਰਚਾਰ ਸਮੱਗਰੀ ਨਾਲੀਆਂ ਅਤੇ ਪੈਰਾਂ 'ਚ ਰੁਲਦੀ ਦਿਖਾਈ ਦਿੱਤੀ ।

PunjabKesari


author

Shyna

Content Editor

Related News