ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਚੋਣਾਂ ਲਈ ਪਹਿਲੀ ਸੂਚੀ ਕੀਤੀ ਜਾਰੀ

12/05/2017 10:43:57 AM

ਬਾਘਾਪੁਰਾਣਾ (ਰਾਕੇਸ਼)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਸ਼ਹਿਰੀ ਜ਼ਿਲਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਜਗਤਾਰ ਸਿੰਘ ਰਾਜੇਆਣਾ ਸਾਬਕਾ ਚੇਅਰਮੈਨ ਨੇ ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਦੇ ਨਾਵਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ 'ਚ ਵਾਰਡ ਨੰਬਰ-1 ਜਨਰਲ ਤੋਂ ਔਰਤ ਹਰਬੰਸ ਕੌਰ ਪਤਨੀ ਮੁਕੰਦ ਸਿੰਘ, 4 ਤੋਂ ਜਨਰਲ ਔਰਤ ਗੁਰਮੀਤ ਕੌਰ ਪਤਨੀ ਚਰਨਪ੍ਰੀਤ ਸਿੰਘ, 5 ਤੋਂ ਅਨੁਸੂਚਿਤ ਜਾਤੀ ਔਰਤ ਰਾਣੀ ਕੌਰ ਪਤਨੀ ਗੁਰਮੇਲ ਸਿੰਘ, 6 ਜਨਰਲ ਬਾਲ ਕ੍ਰਿਸ਼ਨ ਬਾਲੀ ਸਾਬਕਾ ਪ੍ਰਧਾਨ, 7 ਤੋਂ ਅਨੁਸੂਚਿਤ ਜਾਤੀ ਔਰਤ ਤੋਂ ਕਮਲਜੀਤ ਕੌਰ ਪਤਨੀ ਸ਼ੇਰ ਸਿੰਘ ਸ਼ੇਰਾ, 8 ਤੋਂ ਅਨੁਸੂਚਿਤ ਜਾਤੀ ਬ੍ਰਿਜ ਲਾਲ ਮੋਰੀਆ, 9 ਤੋਂ ਜਨਰਲ ਔਰਤ ਪਰਮਜੀਤ ਕੌਰ ਪਤਨੀ ਨੰਦ ਸਿੰਘ ਝੀਤੇ, 10 ਤੋਂ ਜਨਰਲ ਸਤਨਾਮ ਸਿੰਘ ਸੱਤੂ, 11 ਤੋਂ ਜਨਰਲ ਔਰਤ ਕਮਲਜੀਤ ਕੌਰ ਪਤਨੀ ਜਗਸੀਰ ਸਿੰਘ, 12 ਤੋਂ ਜਨਰਲ ਪਵਨ ਢੰਡ ਸਾਬਕਾ ਕੌਂਸਲਰ, 13 ਤੋਂ ਬਲਵਿੰਦਰ ਸਿੰਘ ਸਾਬਕਾ ਕੌਂਸਲਰ, 14 ਤੋਂ ਜਨਰਲ ਔਰਤ ਕਿਰਨਦੀਪ ਕੌਰ ਪਤਨੀ ਰਾਜ ਕੁਮਾਰ ਅਤੇ ਵਾਰਡ ਨੰਬਰ-15 ਤੋਂ ਅਨੁਸੂਚਿਤ ਜਾਤੀ ਪ੍ਰਿਥੀ ਸਿੰਘ ਸਾਬਕਾ ਕੌਂਸਲਰ ਦੇ ਨਾਂ ਸ਼ਾਮਲ ਹਨ।


Related News