ਸ਼ਰੇਆਮ ਦਡ਼ਾ-ਸੱਟਾ ਲਵਾਉਂਦਾ ਕਾਬੂ

Thursday, Jul 26, 2018 - 01:50 AM (IST)

ਸ਼ਰੇਆਮ ਦਡ਼ਾ-ਸੱਟਾ ਲਵਾਉਂਦਾ ਕਾਬੂ

ਸੰਗਰੂਰ,   (ਵਿਵੇਕ ਸਿੰਧਵਾਨੀ, ਰਵੀ)-  ਥਾਣਾ ਸਿਟੀ-1 ਸੰਗਰੂਰ ਪੁਲਸ ਨੇ ਇਕ ਵਿਅਕਤੀ ਨੂੰ ਸ਼ਰੇਆਮ ਦਡ਼ਾ-ਸੱਟਾ ਲਵਾਉਂਦਿਅਾ  ਕਾਬੂ ਕੀਤਾ। ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਹੌਲਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ’ਚ ਬਾਹੱਦ ਬਰਨਾਲਾ ਚੌਕ ਸੰਗਰੂਰ ਮੌਜੂਦ ਸਨ ਤਾਂ ਮੁਖਬਰ ਖਾਸ ਦੀ ਸੂਚਨਾ ’ਤੇ ਰਾਜਿੰਦਰ ਸਿੰਘ ਵਾਸੀ ਸੰਗਰੂਰ ਨੂੰ ਨੇਡ਼ੇ ਰੇਲਵੇ ਚੌਕ ’ਚ ਸ਼ਰੇਆਮ ਘੁੰਮ ਫਿਰ ਕੇ ਪਰਚੀ ਦਡ਼ਾ-ਸੱਟਾ ਲਵਾਉਂਦਿਆ ਤਿੰਨ ਹਜ਼ਾਰ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ। 
 


Related News