ਐੱਨ. ਐੱਸ. ਐੱਸ. ਵਾਲੰਟੀਅਰਾਂ ਨੇ ਰੇਲਵੇ ਪਾਰਕ ਦੀ ਸਫਾਈ ਕੀਤੀ

Sunday, Mar 24, 2019 - 03:48 AM (IST)

ਐੱਨ. ਐੱਸ. ਐੱਸ. ਵਾਲੰਟੀਅਰਾਂ ਨੇ ਰੇਲਵੇ ਪਾਰਕ ਦੀ ਸਫਾਈ ਕੀਤੀ
ਸੰਗਰੂਰ (ਸ਼ਾਮ)-ਯੁਵਕ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਦੇ ਨਿਰਦੇਸ਼ਾਂ ’ਤੇ ਪ੍ਰਿੰਸੀਪਲ ਮੈਡਮ ਵਸੁੰਧਰਾ ਕਪਿਲਾ ਅਤੇ ਪ੍ਰੋਗਰਾਮ ਅਫਸਰ ਡਾ. ਸੰਜੀਵ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ’ਚ ਲੱਗੇ ਐੱਨ. ਐੱਸ. ਐੱਸ. ਕੈਂਪ ਦੇ ਵਾਲੰਟੀਅਰਾਂ ਵੱਲੋਂ ਮਾਸਟਰ ਪਵਨ ਬਾਂਸਲ, ਵਿਨੋਦ ਕੁਮਾਰੀ, ਬੀਨਾ ਰਾਣੀ, ਦੀਪਕ ਕੁਮਾਰ, ਜਸਵਿੰਦਰ ਸਿੰਘ, ਅੰਕੁਰ ਕੁਮਾਰ ਦੇ ਸਹਿਯੋਗ ਨਾਲ ਤਪਾ ਦੇ ਰੇਲਵੇ ਪਾਰਕ ਦੀ ਸਫਾਈ ਕੀਤੀ ਗਈ ਅਤੇ ਪਾਰਕ ਨੂੰ ਬੈਠਣ ਯੋਗ ਬਣਾਇਆ। ਵਾਲੰਟੀਅਰਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

Related News