ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਨਤੀਜਿਆ ਦਾ ਐਲਾਨ

3/8/2019 12:08:07 PM

ਅੰਮ੍ਰਿਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018 'ਚ ਲਈਆਂ ਗਈਆ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ http://www.gndu.ac.in 'ਤੇ  ਵੇਖਿਆ ਜਾ ਸਕਦਾ ਹੈ। ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ ਹਨ, ਉਹਨਾਂ ਵਿਚ: ਬੀ.ਏ.(ਵੂਮੈਨ ਇਮਪਾਵਰਮੈਂਟ), ਸੈਮੇਸਟਰ -1, ਬੀ. ਏ. (ਵੂਮੈਨ ਇਮਪਾਵਰਮੈਂਟ) ਸੈਮੇਸਟਰ-3, ਬੀ. ਏ. (ਵੂਮੈਨ ਇਮਪਾਵਰਮੈਂਟ), ਸੈਮੇਸਟਰ-5, ਬੀ. ਐੱਸ. ਸੀ. (ਹੋਮ ਸਾਇੰਸ), ਸੈਮੇਸਟਰ -1, ਬੈਚੌਰਰ ਆਫ ਵੋਕੇਸ਼ਨ (ਬਿਊਟੀ ਐਂਡ ਵੈਲਨੈਸ), ਸੈਮੇਸਟਰ-1, ਬੈਚਲਰ ਆਫ ਵੋਕੇਸ਼ਨ (ਬੈਂਕਿੰਗ ਅਤੇ ਫਾਈਨੈਂਸ਼ਲ ਸਰਵਿਸਿਜ਼), ਸੈਮੇਸਟਰ-1, ਬੈਚਲਰ ਆਫ ਵੋਕੇਸ਼ਨ (ਬੈਂਕਿੰਗ ਐਂਡ ਫਾਈਨੈਂਸ਼ਲ ਸਰਵਿਸਿਜ਼), ਸੈਮੇਸਟਰ -5, ਬੈਚੌਰਰ ਆਫ ਵੋਕੇਸ਼ਨ (ਬਿਊਟੀ ਐਂਡ ਫਿਟਨੈਸ), ਸੈਮੇਸਟਰ -1, ਬੈਚਲਰ ਆਫ਼ ਵੋਏਸ਼ਨ (ਏ.ਆਰ.ਟੀ.ਐੱਸ.), ਸੈਮੈਸਟਰ -1, ਬੈਚਲਰ ਆਫ ਫੂਡ ਸਾਇੰਸ ਐਂਡ ਟੈਕਨੋਲੋਜੀ (ਹੋੱਨਜ਼), ਸੇਮੇਸਟਰ-1, ਐੱਮ. ਏ. ਹਿਸਟਰੀ ਆਫ ਆਰਟ, ਸੈਮੈਸਟਰ-1, ਆਈ, ਐਮ.ਏ. ਹਿਸਟਰੀ ਆਫ ਆਰਟ ਸੈਮੇਸਟਰ-3, ਐਮ.ਏ. ਹਿੰਦੀ ਸੈਮੈਸਟਰ-1, ਐਮ. ਡਿਜ਼ਾਈਨ (ਮਲਟੀਮੀਡੀਆ) ਸੈਮੇਸਟਰ -3, ਐਮ. ਐਸ.ਸੀ. (ਗਣਿਤ), ਸੈਮੇਸਟਰ-3, ਐੱਮ.ਐਸ. ਸੀ. (ਕੰਪਿਊਟਰ ਸਾਇੰਸ), ਸੈਮੇਟਰ-3, ਐੱਮ. ਕਾਮ, ਸੈਮੇਸਟਰ-1  ਸ਼ਾਮਲ ਹਨ।


Iqbalkaur

Edited By Iqbalkaur