ਜਬਰ-ਜ਼ਨਾਹ ਦੇ ਕੇਸ ਨੌਜਵਾਨ ਗ੍ਰਿਫਤਾਰ
Friday, Aug 03, 2018 - 12:30 AM (IST)
ਬਟਾਲਾ, (ਸੈਂਡੀ)- ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਅਮੋਲਕ ਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਇਕ ਪਿੰਡ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਪਰਜੀਤ ਸਿੰਘ ਨੇ ਉਸ ਦੀ ਨਾਬਾਲਿਗ ਲਡ਼ਕੀ ਨਾਲ ਜਬਰ-ਜ਼ਨਾਹ ਕੀਤਾ ਹੈ, ਜਿਸ ਖਿਲਾਫ਼ ਥਾਣਾ ਵਿਖੇ ਕੇਸ ਦਰਜ ਸੀ ਅਤੇ ਅੱਜ ਗੁਪਤਾ ਸੂਚਨਾ ਦੇ ਆਧਾਰ ’ਤੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
