ਰਾਜੇਸ਼ ਕਾਲੀਆ ਦੇ ਸਿਰ ਸਜਿਆ ''ਚੰਡੀਗੜ੍ਹ'' ਦੇ ਮੇਅਰ ਦਾ ਤਾਜ
Friday, Jan 18, 2019 - 04:16 PM (IST)

ਚੰਡੀਗੜ੍ਹ : ਭਾਜਪਾ ਦੇ ਰਾਜੇਸ਼ ਕਾਲੀਆ 16 ਵੋਟਾਂ ਹਾਸਲ ਕਰਕੇ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। ਰਾਜੇਸ਼ ਕਾਲੀਆ ਨੇ ਭਾਜਪਾ ਦੇ ਬਾਗੀ ਉਮੀਦਵਾਰ ਸਤੀਸ਼ ਕੈਂਥ ਨੂੰ 5 ਵੋਟਾਂ ਦੇ ਫਰਕ ਨਾਲ ਹਰਾਇਆ, ਜਦੋਂ ਕਿ ਸਤੀਸ਼ ਕੈਂਥ ਨੂੰ 11 ਵੋਟਾਂ ਹਾਸਲ ਹੋਈਆਂ। ਦੱਸ ਦੇਈਏ ਕਿ ਕਾਂਗਰਸੀ ਉਮੀਦਵਾਰ ਸ਼ੀਲਾ ਫੂਲ ਨੇ ਆਖਰੀ ਮੌਕੇ ਆਪਣਾ ਨਾਂ ਵਾਪਸ ਲੈ ਲਿਆ।