ਮੋਹਾਲੀ ''ਚ ''ਪੰਜਾਬ ਟੂਰਿਜ਼ਮ ਸਮਿੱਟ'' ਦਾ ਆਗਾਜ਼, ਸਟੇਜ ''ਤੇ ਪੁੱਜੇ CM ਭਗਵੰਤ ਮਾਨ

Monday, Sep 11, 2023 - 11:54 AM (IST)

ਮੋਹਾਲੀ ''ਚ ''ਪੰਜਾਬ ਟੂਰਿਜ਼ਮ ਸਮਿੱਟ'' ਦਾ ਆਗਾਜ਼, ਸਟੇਜ ''ਤੇ ਪੁੱਜੇ CM ਭਗਵੰਤ ਮਾਨ

ਮੋਹਾਲੀ : ਪੰਜਾਬ ਸਰਕਾਰ ਵੱਲੋਂ 11 ਤੋਂ 13 ਸਤੰਬਰ ਤੱਕ ਮੋਹਾਲੀ ਦੇ ਸੈਕਟਰ-82 ਸਥਿਤ ਐਮਿਟੀ ਯੂਨੀਵਰਸਿਟੀ ਵਿਖੇ 'ਪੰਜਾਬ ਟੂਰਿਜ਼ਮ ਸਮਿੱਟ' ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ।

ਇਹ ਵੀ ਪੜ੍ਹੋ : 4 ਬੱਚਿਆਂ ਦੇ ਪਿਓ ਦੀ ਹਸਪਤਾਲ 'ਚ ਅਚਾਨਕ ਮੌਤ, ਪਰਿਵਾਰ ਨੇ ਕੀਤਾ ਜ਼ਬਰਦਸਤ ਹੰਗਾਮਾ

'ਪੰਜਾਬ ਟੂਰਿਜ਼ਮ ਸਮਿੱਟ' ਨੂੰ ਲੈ ਕੇ ਦੇਸ਼ ਦੀ ਸੈਰ-ਸਪਾਟਾ ਸਨਅਤ 'ਚ ਭਾਰੀ ਉਤਸ਼ਾਹ ਹੈ, ਜਿਸ ਨਾਲ ਸੂਬੇ ਨੂੰ ਭਵਿੱਖ ਵਿੱਚ ਵੱਡੇ ਪੱਧਰ 'ਤੇ ਆਰਥਿਕ ਲਾਭ ਹੋਵੇਗਾ। ਸਮਿਟ ਵਿੱਚ ਸੈਰ-ਸਪਾਟਾ ਉਦਯੋਗ ਨਾਲ ਜੁੜੀਆਂ 600 ਦੇ ਕਰੀਬ ਦੇਸ਼ ਦੀਆਂ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ।

ਇਹ ਵੀ ਪੜ੍ਹੋ : ਘੁਰਨੇ 'ਚੋਂ ਬਾਹਰ ਆਏ ਗੁਰਪਤਵੰਤ ਪੰਨੂ ਦੀ ਗਿੱਦੜ ਭਬਕੀ- ਦਿੱਲੀ ਬਣੇਗਾ ਖ਼ਾਲਿਸਤਾਨ

ਫ਼ਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਵੀ ਵੱਡੀ ਗਿਣਤੀ 'ਚ ਸ਼ਿਰੱਕਤ ਕਰਨਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News