ਪੰਜਾਬ ਪਾਵਰਕਾਮ 'ਚ ਹੋਈਆਂ ਨਿਯੁਕਤੀਆਂ, ਲਾਏ ਗਏ ਦੋ ਡਾਇਰੈਕਟਰ

Friday, Jun 12, 2020 - 04:35 PM (IST)

ਪੰਜਾਬ ਪਾਵਰਕਾਮ 'ਚ ਹੋਈਆਂ ਨਿਯੁਕਤੀਆਂ, ਲਾਏ ਗਏ ਦੋ ਡਾਇਰੈਕਟਰ

ਪਟਿਆਲਾ (ਪਰਮੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਮਤਲਬ ਕਿ ਪਾਵਰਕਾਮ 'ਚ ਡੀ. ਪੀ. ਐਸ. ਗਰੇਵਾਲ ਨੂੰ ਡਾਇਰੈਕਟਰ (ਡਿਸਟ੍ਰੀਬਿਊਸ਼ਨ) ਅਤੇ ਗੋਪਾਲ ਸ਼ਰਮਾ ਨੂੰ ਡਾਇਰੈਕਟਰ (ਕਮਰਸ਼ੀਅਲ) ਨਿਯੁਕਤ ਕੀਤਾ ਹੈ। 

PunjabKesari

ਇਸ ਬਾਬਤ ਹੁਕਮ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ। ਇਸ ਮਗਰੋਂ ਹੁਣ ਡਾਇਰੈਕਟਰ ਜਨਰੇਸ਼ਨ ਦੀ ਨਿਯੁਕਤੀ ਬਾਕੀ ਰਹਿ ਗਈ ਹੈ। ਦੱਸਣਯੋਗ ਹੈ ਕਿ ਇਹ ਅਹੁਦੇ ਪਿਛਲੇ ਸਮੇਂ ਦੌਰਾਨ ਖਾਲੀ ਹੋ ਗਏ ਸਨ।
 


author

Babita

Content Editor

Related News