ਪੰਜਾਬ ਪੁਲਸ 'ਚ ਫੇਰਬਦਲ, DSP ਸਮਾਣਾ ਸਣੇ 3 PPS ਅਧਿਕਾਰੀਆਂ ਦਾ ਤਬਾਦਲਾ
Saturday, Jun 07, 2025 - 09:23 PM (IST)

ਚੰਡੀਗੜ੍ਹ - ਪੰਜਾਬ ਸਰਕਾਰ ਵੱਲੋਂ 3 ਡੀਐੱਸਪੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਜਾਰੀ ਹੁਕਮਾਂ ਵਿਚ ਆਖਿਆ ਗਿਆ ਹੈ ਕਿ ਭਲਕੇ 8 ਜੂਨ ਨੂੰ ਦੁਪਹਿਰ ਤੱਕ ਜੁਆਇਨ ਕਰਕੇ ਰਿਪੋਰਟ ਭੇਜੀ ਜਾਵੇ। ਤਬਦੀਲ ਕੀਤੇ ਗਏ ਅਧਿਕਾਰੀਆਂ ਵਿੱਚ ਗੁਰਇਕਬਾਲ ਸਿੰਘ, ਡੀਐਸਪੀ ਸਮਾਣਾ ਸ਼ਾਮਲ ਹਨ।