ਪੰਜਾਬ ਪੁਲਸ ਹੋਈ ਹਾਈਟੈੱਕ, ਸੋਸ਼ਲ ਮੀਡੀਆ ''ਤੇ ਸ਼ੁਰੂ ਕੀਤੀ ਕੰਪੇਨ
Monday, Feb 12, 2018 - 07:04 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪੰਜਾਬ ਪੁਲਸ ਦੀ ਸ਼ਮੂਲੀਅਤ ਨੂੰ ਵਧਾਉਂਦੇ ਹੋਏ ਸੀ. ਸੀ. ਟੀ. ਐੱਨ. ਐੱਸ. ਪ੍ਰਾਜੈਕਟ ਨੂੰ ਲਾਗੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਲੋਕ ਹੁਣ ਸੋਸ਼ਲ ਮੀਡੀਆ ਫੇਸਬੁਕ, ਟਵਿੱਟਰ ਅਤੇ ਯੂ-ਟਿਊਬ 'ਤੇ ਪੰਜਾਬ ਪੁਲਸ ਨਾ ਜੁੜ ਕੇ ਆਪਣੀਆਂ ਸਮੱਸਿਆ ਦੱਸ ਸਕਣਗੇ। ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਦਿੱਤੀ ਹੈ।
